ਗੁਰੂ ਬਾਲਮ ਸਾਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ

250.00

ਗੁਰ ਬਾਲਮ ਸਾਖੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਵੀਰ ਸਿੰਘ ਜੀ ਦੀ ਇੱਕ ਪ੍ਰੇਰਨਾਦਾਇਕ ਰਚਨਾ ਹੈ । ਜਿਸ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਜੀਵਨ ਨਾਲ ਸੰਬੰਧਿਤ ਸਾਖੀਆਂ ਨੂੰ ਸਰਲ , ਰਸਭਰੀ ਤੇ ਪ੍ਰਭਾਵਸ਼ਾਲੀ ਸ਼ੈਲੀ ਵਿੱਚ ਪੇਸ਼ ਕੀਤਾ ਗਿਆ । ਇਹ ਸਾਖੀਆਂ ਬਾਲ ਗੋਬਿੰਦ ਰਾਏ ਜੀ ਦੀ ਅਸਧਾਰਨ ਸ਼ਖਸ਼ੀਅਤ, ਨਿਡਰਤਾ , ਸੂਝਬੂਝ , ਦਇਆ ਅਤੇ ਉੱਚੇ ਆਤਮਕ ਗੁਣਾਂ ਦੀਆਂ ਸੁੰਦਰ ਝਲਕਾਂ ਪੇਸ਼ ਕਰਦੀਆਂ ਹਨ । ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਧਰਮ , ਨਿਆ ,ਮਨੁੱਖੀ ਮਰਿਆਦਾ ਅਤੇ ਜੁਲਮ ਵਿਰੁੱਧ ਡੱਟ ਕੇ ਖੜ੍ਹਨ ਦੀ ਅਦੂੱਤੀ ਮਿਸਾਲ ਹੈ। ਉਹਨਾਂ ਦੇ ਬਾਲ ਜੀਵਨ ਦੀਆਂ ਘਟਨਾਵਾਂ ਵਿੱਚ ਵੀ ਉਸ ਮਹਾਨ ਸ਼ਖਸ਼ੀਅਤ ਦੇ ਗੁਣ ਪ੍ਰਗਟ ਹੁੰਦੇ ਹਨ, ਜਿਸ ਨੇ ਅੱਗੇ ਚੱਲ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਮਨੁੱਖਤਾ ਨੂੰ ਨਿਡਰਤਾ , ਸਵੈਮਾਨ, ਸੇਵਾ ਅਤੇ ਕੁਰਬਾਨੀ ਦਾ ਸੰਦੇਸ਼ ਦਿੱਤਾ । ਭਾਈ ਵੀਰ ਸਿੰਘ ਜੀ ਨੇ ਇਹਨਾਂ ਸਾਖੀਆਂ ਨੂੰ ਅਜਿਹੀ ਸਹਿਜ ‘ਤੇ ਦਿਲਚਸਪ ਭਾਸ਼ਾ ਵਿੱਚ ਲਿਖਿਆ ਕਿ ਬੱਚੇ ‘ਤੇ ਨੌਜਵਾਨ ਗੁਰੂ ਸਾਹਿਬ ਦੇ ਜੀਵਨ ਨਾਲ ਜੁੜਨ ਦੇ ਨਾਲ ਨਾਲ ਉਹਨਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਵੀ ਪ੍ਰਾਪਤ ਕਰ ਸਕਦੇ ਹਨ। ਇਹ ਰਚਨਾ ਪਾਠਕ ਦੇ ਮਨ ਵਿੱਚ ਸਾਹਸ, ਸੱਚਾਈ , ਦਇਆ , ਸੇਵਾ , ਨਿਮਰਤਾ, ਨਿਆ ਅਤੇ ਚੜ੍ਹਦੀ ਕਲਾ ਵਰਗੀਆਂ ਕਦਰਾਂ ਕੀਮਤਾਂ ਨੂੰ ਮਜਬੂਤ ਕਰਦੀ ਹੈ ।

Description

ਭਾਈ ਵੀਰ ਸਿੰਘ

Reviews

There are no reviews yet.

Be the first to review “ਗੁਰੂ ਬਾਲਮ ਸਾਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ”

Your email address will not be published. Required fields are marked *