ਖੁੱਲ੍ਹੇ ਲੇਖ

225.00

ਪ੍ਰੋ: ਪੂਰਨ ਸਿੰਘ

ਪ੍ਰੋ : ਪੂਰਨ ਸਿੰਘ ਕਰਤਾਰੀ ਜੀਵਨ ਨੂੰ ਸਿਰਜਣਾਤਮਕ ਲਿਖਤ ਨਾਲੋਂ ਪ੍ਰਮੁਖਤਾ ਦਿੰਦੇ ਹੋਏ ਨਿਰੇ ਸਾਹਿਤ ਨੂੰ ਮਨੁੱਖੀ ਚੇਤਨਾ ਦੀ ਗਰੀਬੀ ਹੀ ਮੰਨਦੇ ਹਨ। ੁੰਦਾੀ ਮਉਲਦੀ ਹੋਈ ਜਿੰਦਗੀ ਵਿੱਚ ਵੱਖੋ- ਵੱਖਰੇ ਉਚੇ ਦੈਵੀ ਅਨੁਭਵਾਂ ਤੋਂ ਉਹ ਸਾਰੀ ਉਮਰ ਦੂਰ ਰਿਹਾ ਹੈ, ਜਿਸ ਕਰਕੇ ਉਸ ਦੁਆਰਾ ਰਚਿਆ ਗਿਆ ਸਾਹਿਤ ਪਾਠਕਾਂ ਨੂੰ ਨੇਕ , ਸੁਹਿਰਦ, ਵਿਸਮਾਦੀ ਅਤੇ ਦੈਵੀ ਪੈਂਡਿਆਂ ਦੀ ਯਾਤਰਾ ਕਰਵਾਉਂਦਾ ਹੈ। ਉਸਦੀ ਤਬੀਅਤ ਵਿੱਚ ਬ੍ਰਹਿਮੰਡ ਦੇ ਮਉਲਦੇ ਹੋਵੇ ਅਨੁਭਵ ਹਨ, ਜਿਸ ਕਰਕੇ ਉਹ ਕਿਸੇ ਖੜੋਤ, ਕੱਟੜਤਾ ਅਤੇ ਫ਼ਲਸਫੇ ਦੀਆਂ ਜਟਿਲ -ਗੁੰਝਲਾਂ ਵਿੱਚ ਨਹੀਂ ਉਲਝਦਾ, ਸਗੋਂ ਦਰਸ਼ਨ ਅਤੇ ਚਿੰਤਨ ਦੀਆਂ ਗਹਿਰ ਗੰਭੀਰ ਪਰਤਾਂ ਨੂੰ ਧਰਤੀ ਦੀ ਨਿੱਕੀ ਤੋਂ ਨਿੱਕੀ ਧੜਕਣ ਵਿੱਚ ਵੀ ਮਉਲਦਾ ਦਿਖਾ ਦਿੰਦਾ ਹੈ। ਜਸਵਿੰਦਰ ਸਿੰਘ , ਪ੍ਰੋ ਪੂਰਨ ਸਿੰਘ ਰਚਨਾਵਲੀ

Description

Reviews

There are no reviews yet.

Be the first to review “ਖੁੱਲ੍ਹੇ ਲੇਖ”

Your email address will not be published. Required fields are marked *