Description
ਕੂੜੁ ਫਿਰੈ ਪਰਧਾਨੁ / Koor Phire Pardhan
ਕੇ.ਪੀ.ਐਸ.ਗਿੱਲ
ਜਦੋਂ ਪੰਜਾਬ ਵਿੱਚ ਮਿਲੀਟੈਸੀ ਦਾ ਦੌਰ ਸੀ ਉਦੋਂ ਪੁਲਿਸ ਨੂੰ ਵੀ ਵਾਧੂ ਅਧਿਕਾਰ ਦਿੱਤੇ ਗਏ I ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਸੀ ਤੇ ਕੇਪੀਐਸ ਗਿੱਲ ਪੰਜਾਬ ਦਾ ਡੀਜੀਪੀ I ਬਹੁਤ ਤਰ੍ਹਾਂ ਦੇ ਦੋਸ਼ ਕੇਪੀਐਸ ਗਿੱਲ ਦੇ ਉੱਤੇ ਸਿੱਖ ਭਾਈਚਾਰੇ ਵੱਲੋਂ ਲੱਗਦੇ ਹਨ ਪਰ ਭਾਰਤ ਸਰਕਾਰ ਉਸ ਨੂੰ ‘ਸੁਪਰ ਕੌਪ’ ਵਜੋਂ ਨਿਵਾਜਦੀ ਰਹੀ I ਕੇਪੀਐਸ ਗਿੱਲ ਦੇ ਵੱਲੋਂ ਲਿਖੀ ਕਿਤਾਬ ‘ਕੂੜ ਫਿਰੇ ਪ੍ਰਧਾਨ ‘ ਇੱਕ ਵਾਰ ਫੇਰ ਨਵੇਂ ਐਡੀਸ਼ਨ ਵਿੱਚ ਛਪ ਕੇ ਪਾਠਕਾਂ ਤੱਕ ਪਹੁੰਚ ਗਈ ਹੈ। ਤੇ ਇਸ ਨੂੰ ਪਸੰਦ ਵੀ ਵੱਡੀ ਮਾਤਰਾ ਵਿੱਚ ਕੀਤਾ ਜਾ ਰਿਹਾ I






Reviews
There are no reviews yet.