ਕਾਫੀਆਂ ਸ਼ਾਹ ਹੁਸੈਨ / Kafian- Shah Husain

249.00

ਕਾਫੀਆਂ ਸ਼ਾਹ ਹੁਸੈਨ

ਸ਼ਾਹ ਹੁਸੈਨ , ਸ਼ੇਖ ਉਸਮਾਨ ਢੱਡਾ ਦੇ ਘਰ 1538=39 ਵਿੱਚ ਪੈਦਾ ਹੋਇਆ ਉਸਦੀ ਮੌਤ ਵਿੱਚ ਲਾਹੌਰ ਹੋਈ । ਉਹ ਢੱਡੇ ਰਾਜਪੂਤ ਸਨ । ਸ਼ਾਹ ਹੁਸੈਨ ਦੇ ਪਿਤਾ ਨੇ ਤਲਵਾਰ ਛੱਡ ਕੇ ਖੱਡੀ ਜਲਾਹੇ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਆਪਣੀ ਉਮਰ ਦਾ ਜਿਆਦਾ ਹਿੱਸਾ ਲਾਹੌਰ ਰਿਹਾ ਉਹਦੇ ਜੀਵਨ ਦਾ ਪਹਿਲਾ ਅੱਧਬੰਦਗੀ ਤਪ ਤਪ ਸਾਧਨਾ ਵਿੱਚੋਂ ਲੰਘਿਆ । ਉਹ ਪਹਿਲਾ ਕਵੀ ਸੀ ਜਿਸ ਨੇ ਕਾਫੀ ਨੂੰ ਆਪਣੇ ਭਾਵਾਂ ਦੇ ਪ੍ਰਗਟਾਓ ਦਾ ਮਾਧਿਅਮ ਬਣਾਇਆ । ਉਸਨੇ ਇਰਾਨੀ ਪਰੰਪਰਾ ਨੂੰ ਛੱਡ ਕੇ ਪੰਜਾਬੀ ਬੋਲੀ ਦੀ ਸ਼ੈਲੀ- ਸ਼ਬਦਾਵਲੀ ਨੂੰ ਅਪਣਾਇਆ । ਉਹ ਪਹਿਲਾ ਕਵੀ ਹੈ ਜਿਸ ਨੇ ਠੇਠ ਤੇ ਟਕਸਾਲੀ ਪੰਜਾਬੀ ਦਾ ਆਪਣੀਆਂ ਕਾਫੀਆਂ ਵਿੱਚ ਪ੍ਰਯੋਗ ਕੀਤਾ । ਸ਼ਾਹ ਹੁਸੈਨ ਨੇ ਹੀਰ ਰਾਂਝੇ ਦੀ ਪ੍ਰੀਤ ਨੂੰ ਸਭ ਤੋਂ ਪਹਿਲਾਂ ਅਧਿਆਤਮਕ ਰੰਗ ਵਿੱਚ ਪੇਸ਼ ਕੀਤਾ । ਸ਼ਾਹ ਹੁਸੈਨ ਪਹਿਲਾ ਕਵੀ ਹੈ ਜਿਸਨੇ ਗੁਰਬਾਣੀ ਪ੍ਰਭਾਵ ਵੀ ਕਬੂਲਿਆ । ਕਾਫੀਆਂ ਵਿੱਚ ਗੁਰਮਤਿ ਸ਼ੈਲੀ ਅਤੇ ਸ਼ਬਦਾਵਲੀ ਦਾ ਖੁੱਲ੍ਹ ਕੇ ਪ੍ਰਯੋਗ ਕੀਤਾ । ਉਸਨੇ ਸਮੇਂ ਦੀ ਹਕੂਮਤ ਅਤੇ ਪਦਾਰਥਵਾਦੀ ਪ੍ਰਾਪਤੀ ਦੀ ਕਦੇ ਕੋਈ ਪਰਵਾਹ ਨਾ ਕੀਤੀ । ਸ਼ਾਹ ਹੁਸੈਨ ਦੇ ਵਰਤੇ ਹੋਏ ਭਾਵ , ਤੁਕਾਂ , ਸ਼ਬਦਾਂ , ਅਲੰਕਾਰਾਂ ਆਦਿ ਨੂੰ ਉਸ ਪਿੱਛੋਂ ਆਉਣ ਵਾਲੇ ਅਧਿਕਤਰ ਕਵੀਆਂ ਨੇ ਖੁੱਲ੍ਹ ਕੇ ਅਪਣਾਇਆ । ਸ਼ਾਹ ਹੁਸੈਨ ਦਾ ਇੱਕ ਮੁੱਢਲਾ ਖਿਆਲ ‘ਮਾਹੀ ਮਾਹੀ ਕੂਕ ਦੀ ਨੀ।ਮੈਂ ਆਪੇ ਰਾਂਝਣ ਹੋਈ, ਰਾਂਝਣ ਰਾਂਝਣ ਮੈਨੂੰ ਸਭੋ ਮੈਨੂੰ ਸਭ ਆਖੋ ਹੀਰ ਨਾ ਆਖੋ ਕੋਈ ‘ ਸ਼ਾਹ ਹੁਸੈਨ ਨੇ ਸਭ ਤੋਂ ਪਹਿਲਾਂ 32 ਰਾਗਾਂ ਦੀ ਵਰਤੋਂ ਕੀਤੀ । ਉਹਨੇ ਸੂਫੀ ਭਗਤੀ ਤਥਾ ਗੁਰਮਤਿ ਭਾਵਾਂ ਨੂੰ ਇਕ ਥਾਂ ਕੀਤਾ । ਇਹ ਅਦੁੱਤੀ ਸੁਮੇਲ ਤੇ ਸਫਲ ਪ੍ਰਯੋਗ ਸੀ। ਇਸੇ ਲਈ ਸ਼ਾਹ ਹੁਸੈਨ ਨੂੰ ਪੰਜਾਬੀ ਦਾ ਭਗਤ ਕਬੀਰ ਵੀ ਕਹਿ ਸਕਦੇ ਹਾਂ- ਜਗਤਾਰ ਸਿੰਘ ਭੰਗੂ ਸੰਪਾਦਕ

Description

Reviews

There are no reviews yet.

Be the first to review “ਕਾਫੀਆਂ ਸ਼ਾਹ ਹੁਸੈਨ / Kafian- Shah Husain”

Your email address will not be published. Required fields are marked *