ਏਆਈ ਦਾ ਯੁੱਗ / AI Da Yug

375.00

ਹੈਨਰੀ ਏ ਕਿਸਿੰਗਰ , ਐਰਕ ਸ਼ਮਿਟ। ਡੇਨੀਅਲ ਹਟਨਲੌਚਰ
ਹਰ ਉਸ ਵਿਅਕਤੀ ਦੁਆਰਾ ਪੜੀ ਜਾਣੀ ਚਾਹੀਦੀ ਹੈ ਜੋ ਅੱਜ ਦੀ ਭੂ-ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ –ਫਾਈਨੈਂਸ਼ੀਅਲ ਟਾਈਮਸ
ਇੰਟਰਨੈਸ਼ਨਲ ਬੈਸਟ ਸੈਲਰ ਕਿਤਾਬ

ਮਨੁੱਖਾਂ ਦਾ ਦੁਨੀਆ ਵਿੱਚ ਚੱਲਣ ਦਾ ਤਰੀਕਾ ਹੁਣ ਬਦਲ ਰਿਹਾ ਹੈ । ਹਮੇਸ਼ਾ ਲਈ ਏਆਈ ਸੁਰੱਖਿਆ ਅਰਥਵਿਵਸਥਾ ਪ੍ਰਬੰਧ ਅਤੇ ਇੱਥੋਂ ਤੱਕ ਕਿ ਗਿਆਨ ਨੂੰ ਵੀ ਬਿਲਕੁਲ ਨਵੇਂ ਤਰੀਕੇ ਨਾਲ ਬਦਲ ਰਿਹਾ । ਇਹ ਅਸਲੀਅਤ ਨੂੰ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ ਅਤੇ ਇਸ ਵਿੱਚ ਸਾਡੀ ਭੂਮਿਕਾ ਕੀ ਹੈ , ਨੂੰ ਬਦਲ ਰਿਹਾ ਹੈ ਹੈ। ਸਾਡੇ ਤਿੰਨ ਸਭ ਤੋਂ ਵੱਧ ਕਾਬਲ ਤੇ ਡੂੰਘੇ ਸੋਚਵਾਨ ਇਹ ਖੋਜ ਕਰਦੇ ਹਨ ਕਿ ਇਸ ਦਾ ਸਾਡੇ ਵਰਤਮਾਨ ਅਤੇ ਭਵਿੱਖ ਨਾਲ ਕੀ ਮਤਲਬ ਹੈ ? ਉਹ ਉਹਨਾਂ ਸਵਾਲਾਂ ਤੇ ਵਿਚਾਰ ਕਰ ਰਹੇ ਹਨ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਨਗੇ ।
ਇਨਸਾਨ ਹੋਣ ਦਾ ਕੀ ਮਤਲਬ ਹੋਵੇਗਾ । ਮੁੱਖ ਸਰਹੱਦੀ ਖਤਰੇ ਕਿਹੜੇ ਹਨ ? ਸਾਨੂੰ ਕਿਹੜੀ ਏਆਈ ਨੈਤਿਕਤਾ ਦੀ ਲੋੜ ਪਵੇਗੀ ? ਏਆਈ ਰਾਜਨੀਤੀ ਰੱਖਿਆ ਦਵਾਈਆਂ ਤੇ ਸਿੱਖਿਆ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ । ਬੇਹੱਦ ਸ਼ਾਨਦਾਰ ਉਹ ਕਿਤਾਬ ਜਿਸ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ –ਫਰੀਦ ਜ਼ਕਾਰੀਆ
21ਵੀਂ ਸਦੀ ਦੀਆਂ ਸਭ ਤੋਂ ਜਰੂਰੀ ਬੱਸਾਂ ਵਿੱਚ ਇੱਕ ਮਜਬੂਤ ਯੋਗਦਾਨ –ਦਾ ਇਕਨਾਮਿਸਟ

Description

Reviews

There are no reviews yet.

Be the first to review “ਏਆਈ ਦਾ ਯੁੱਗ / AI Da Yug”

Your email address will not be published. Required fields are marked *