ਉਸ ਨੂੰ ਨਾ ਮਾਰੋ

350.00

ਮਾਂ ਆਨੰਦ ਸ਼ੀਲਾ

ਭਗਵਾਨ ਰਜਨੀਸ਼ ਨਾਲ ਮੇਰੀ ਜ਼ਿੰਦਗੀ ਦੀ ਕਹਾਣੀ
1981 ਤੋਂ 1985 ਤੱਕ ਉਹਨਾਂ ਦੀ ਨਿੱਜੀ ਸਕੱਤਰ ਰਹੀ ਮਾਂ ਅਨੰਦ ਸ਼ੀਲਾ ਦਾ ਸ਼੍ਰੀ ਰਜਨੀਸ਼ ਓਸ਼ੋ ਨਾਲ ਬਹੁਤ ਨਜ਼ਦੀਕੀ ਰਿਸ਼ਤਾ ਸੀ ।
ਜਦੋਂ ਵੀ ਓਸ਼ੋ ਨਿੱਜੀ ਗੱਲਾਂ , ਮਹੱਤਵਪੂਰਨ ਮੁੱਦਿਆਂ ਜਾਂ ਰੋਜ਼ਾਨਾ ਦੇ ਦੁਨਿਆਵੀ ਕੰਮਾਂ ‘ਤੇ ਚਰਚਾ ਕਰਦੇ ਤਾਂ ਉਹਦੀ ਸਲਾਹ ਜਰੂਰ ਲੈਂਦੇ ਸਨ । ਮਾਂ ਸ਼ੀਲਾ ਉਹਨਾਂ ਦੀ ਵਿਸ਼ਵਾਸ ਪਾਤਰ , ਸਭ ਤੋਂ ਨਜ਼ਦੀਕੀ ਸਹਿਯੋਗੀ ਅਤੇ ਅਜਿਹੀ ਸ਼ਖਸ਼ੀਅਤ ਸੀ ਜਿਸ ‘ਤੇ ਉਹ ਸਭ ਤੋਂ ਵੱਧ ਭਰੋਸਾ ਕਰਦੇ ਸਨ । ਮਤਭੇਦ ਪੈਦਾ ਹੋਣ ਤੋਂ ਪਹਿਲਾਂ ਤੱਕ ਉਸਨੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਸਾਰਾ ਕਮਿਊਨ ਚਲਾਇਆ ਕਈ ਸਾਲਾਂ ਤੱਕ ਵਫਾਦਾਰੀ ਨਾਲ ਸੇਵਾ ਕਰਨ ਤੋਂ ਬਾਅਦ ਮਾਂ ਸ਼ੀਲਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕਮਿਊਨ ਛੱਡ ਦਿੱਤਾ ਤੇ ਆਪਣੇ ਸਾਥੀਆਂ ਨਾਲ ਯੂਰਪ ਚਲੀ ਗਈ । ਫਿਰ ਕੁਝ ਦੋਸ਼ਾਂ ਕਰਕੇ ਮਾਂ ਸ਼ੀਲਾ ਆਨੰਦ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਤੇ ਉਸਨੇ 39 ਮਹੀਨੇ ਜੇਲ ਵਿੱਚ ਬਤਾਏ । ਹੁਣ ਕਈ ਸਾਲਾਂ ਬਾਅਦ ਮਾਂ ਸ਼ੀਲਾ ਜਿਹੜੀ ਅਜੇ ਵੀ ਓਸ਼ੋ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਪਿਆਰ ਕਰਦੀ ਹੈ, ਆਪਣੇ ਹਿੱਸੇ ਦੀ ਕਹਾਣੀ ਦੱਸ ਰਹੀ ਹੈ ‘ਤੇ ਦਾਅਵਾ ਕਰ ਰਹੀ ਹੈ ਕਿ ਸੱਚ ਬਹੁਤ ਵੱਖਰਾ ਹੈ। ਇਸ ਦੇ ਨਾਲ ਹੀ ਓਸ਼ੋ ਦੀ ਜ਼ਿੰਦਗੀ ਦੇ ਉਸ ਹਿੱਸੇ ‘ਤੇ ਵੀ ਚਾਨਣਾ ਪਾ ਰਹੀ ਹੈ ਜਿਸ ਨੂੰ ਹੁਣ ਤੱਕ ਲੁਕੋ ਕੇ ਰੱਖਿਆ ਗਿਆ ਸੀ।

Description

Reviews

There are no reviews yet.

Be the first to review “ਉਸ ਨੂੰ ਨਾ ਮਾਰੋ”

Your email address will not be published. Required fields are marked *