ਈਗੋ ਇਜ ਦੀ ਐਨਮੀ / Ego Is The Enemy

300.00

ਸਾਡਾ ਹੰਕਾਰ ਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਰਯਾਨ ਹੋਲੀਡੇ
ਰਯਾਨ ਹੋਲੀਡੇ ਆਪਣੇ ਦੌਰ ਦੇ ਮਹਾਨ ਵਿਦਵਾਨਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹ ਕਿਤਾਬ ਉਸਦੀ ਵਿਦਵਤਾ ਦਾ ਸ਼ਾਹਕਾਰ ਨਮੂਨਾ ਹੈ। ਇਹ ਕਿਤਾਬ ਮਨੁੱਖ ਦੇ ਉਸ ਦੁਸ਼ਮਣ ਬਾਰੇ ਹੈ ਜੋ ਲੋਕਾਂ ਦਾ ਕੈਰੀਅਰ ਬਰਬਾਦ ਕਰ ਦਿੰਦਾ ਹੈ ਅਤੇ ਚੰਗੀਆਂ ਚੰਗੀਆਂ ਕੰਪਨੀਆਂ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਇਹ ਬੰਦੇ ਨੂੰ ਅਸਹਿ ਘਾਟੇ ਵਿੱਚ ਡੋਬ ਦਿੰਦਾ ਹੈ। ਇਸ ਦੁਸ਼ਮਣ ਦਾ ਨਾ ਈਗੋ (ਹੰਕਾਰ )ਹੈ । ਹੰਕਾਰ ਸਾਡੇ ਅੰਦਰਲੀ ਅਜਿਹੀ ਬੁਰਾਈ ਹੈ , ਜਿਸ ਦੇ ਵਿਰੁੱਧ ਸਾਰੇ ਵਿਦਵਾਨਾਂ ਨੇ ਸਾਨੂੰ ਸੁਚੇਤ ਕੀਤਾ। ਸਾਡੀਆਂ ਅਮਰ ਕਥਾਵਾਂ ਵਿੱਚ ਇਸ ਤੋਂ ਬਚਨ ਦੀ ਸਿੱਖਿਆ ਦਿੱਤੀ ਗਈ ਹੈ। ਇਸ ਕਿਤਾਬ ਵਿੱਚ ਰਯਾਨ ਹੋਲੀਡੇ ਨੇ ਹੰਕਾਰ ਦੀ ਪ੍ਰਕਿਰਤੀ ਅਤੇ ਖਤਰਿਆਂ ਬਾਰੇ ਸਾਹਿਤ ਅਤੇ ਇਤਿਹਾਸ ਚੋਂ ਉਦਾਹਰਨਾਂ ਲੈ ਕੇ ਵਿਸਥਾਰ ਵਿੱਚ ਗੱਲ ਕੀਤੀ। ਇਹ ਕਿਤਾਬ ਦੱਸਦੀ ਹੈ ਕਿ ਤੁਸੀਂ ਆਪਣੇ ਕਾਰੋਬਾਰ ਵਿੱਚ ਸਨਿਮਰ ਕਿਵੇਂ ਬਣ ਸਕਦੇ ਹੋ । ਗੌਰਵਮਈ ਸਫਲਤਾ ਕਿਵੇਂ ਹਾਸਲ ਕਰ ਸਕਦੇ ਹੋ ਅਤੇ ਆਪਣੀ ਅਸਫਲਤਾਵਾਂ ਪ੍ਰਤੀ ਲਚਕਦਾਰ ਰੁੱਕ ਕਿਵੇਂ ਅਪਣਾ ਸਕਦੇ ਹੋ । ਇਸ ਕਿਤਾਬ ਦਾ ਸਾਰ ਤੱਤ ਇਹ ਹੈ ਕਿ ਜਦੋਂ ਵੀ ਹੰਕਾਰ ਦਾ ਅਹਿਸਾਸ ਹੋਵੇ ਤਾਂ ਸੰਘਰਸ਼ ਕਰਕੇ ਇਸ ਦਾ ਵਿਨਾਸ਼ ਕਰਦੇ ਹੋ ਨਹੀਂ ਤਾਂ ਇਹ ਤੁਹਾਡਾ ਵਿਨਾਸ਼ ਕਰ ਦੇਵੇਗਾ ।

Description

Reviews

There are no reviews yet.

Be the first to review “ਈਗੋ ਇਜ ਦੀ ਐਨਮੀ / Ego Is The Enemy”

Your email address will not be published. Required fields are marked *