Description
ਅੱਧ ਚਾਨਣੀ ਰਾਤ
ਗੁਰਦਿਆਲ ਸਿੰਘ
ਅੱਧ ਚਾਨਣੀ ਰਾਤ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ ਨਾਵਲ ਹੈ। ਇਹ ਨਾਵਲ 1972 ਵਿੱਚ ਪ੍ਰਕਾਸ਼ਿਤ ਹੋਇਆ। ਸਾਹਿਤ ਅਕਾਦਮੀ ਦੁਆਰਾ ਇਸ ਨੂੰ 1975 ਵਿੱਚ ਸਨਮਾਨਿਤ ਕਿਆ ਗਿਆ। ਇਸ ਨਾਵਲ ਤੇ ਇਕ ਫ਼ਿਲਮ ਵੀ ਬਣਾਈ ਗਈ ਹੈ।
ਪਲਾਟ
ਇਸ ਨਾਵਲ ਦਾ ਮੁੱਖ ਪਾਤਰ ਮੋਦਨ ਅਣਖ ਗੈਰਤ ਨਾਲ ਜਿਉਣ ਵਾਲਾ ਹੈ ਤੇ ਦਾਨੀ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ। ਮੋਦਨ ਆਪਣੇ ਬਲਬੂਤੇ ਤੇ ਜਿਉਣ ਵਾਲਾ ਪਾਤਰ ਹੈ। ਇਹ ਨਾਵਲ ਛੋਟੀ ਕਿਸਾਨੀ ਤੇ ਅਧਾਰਤ ਹੈ। ਇਸ ਵਿੱਚ ਪੇਂਡੂ ਸਮਾਜ ਅੰਦਰ ਘਰੇਲੂ ਰਿਸ਼ਤਿਆਂ ਦੇ ਤਨਾਉ ਦਾ ਜ਼ਿਕਰ ਮਿਲਦਾ ਹੈ।






Reviews
There are no reviews yet.