ਅਮਰੀਕਨ / Amrican

350.00

ਹਾਵਰਡ ਫਾਸਟ ਆਪਣੇ ਸਮੇਂ ਦੇ ਸਭ ਤੋਂ ਹਰਮਨ ਪਿਆਰੇ ਸਭ ਤੋਂ ਵੱਧ ਨਫਰਤ ਦੇ ਪਾਤਰ ਇਨਕਲਾਬੀ ਨਾਇਕ ਬਾਰੇ ਸ਼ਕਤੀਸ਼ਾਲੀ ਨਾਵਲ ,’ਜਿਸ ਨੂੰ ਨਿੱਘ , ਡੂੰਘਾਈ ਅਤੇ ਬ੍ਰਿਤਾਂਤਕ ਜੋਸ਼ ਨਾਲ ਲਿਖਿਆ ਗਿਆ ਹੈ ‘ –ਨਿਊ ਯਾਰਕ ਟਾਈਮਸ
ਅਨੁਵਾਦ ਰਣਜੀਤ ਲਹਿਰਾ
ਇਹ ਆਦਮੀ ਤੋਂ 12 ਘੰਟੇ ਕੰਮ ਲਵੋ ਅਤੇ ਉਸ ਨੂੰ ਜਿੰਨ੍ਹਾਂ ਖਰਚੇ ਲਈ ਲੋੜੀਦਾ ਹੈ ਉਸ ਤੋਂ ਅੱਧਾ ਹੀ ਦੇ ਕੇ ਉਮੀਦ ਕਰੋ ਕਿ ਉਹ ਲਗਨ ਤੇ ਇਮਾਨਦਾਰੀ ਨਾਲ ਵੋਟ ਪਾਵੇਗਾ। ਮੈਂ ਇਹ ਕਹਿੰਦਾ ਹਾਂ ਕਿ ਜੇ ਬੱਚੇ ਭੁੱਖੇ ਮਰਨਗੇ ਤਾਂ ਉਹਦੇ ਵੋਟ ਵੇਚਣ ਤੇ ਹੈਰਾਨੀ ਕਾਹਦੀ ?- ਪਾਰਸਨਜ਼

ਦੁਨੀਆਂ ਨੂੰ ਅਮਰੀਕਾ ਦੇ ਰਾਹੀਂ ਲੋਕਤੰਤਰ ਮਿਲਿਆ , ਅਮਰੀਕਾ ਦੇ ਰਾਹੀਂ ਹੀ ਸਮਾਜਵਾਦ ਮਿਲੇਗਾ, ਉਹਨੂੰ ਉਹ ਜ਼ਿੰਦਗੀ ਮਿਲੇਗੀ ਜਿਹਦੇ ਲਈ ਪਰਮਾਤਮਾ ਨੇ ਉਸ ਨੂੰ ਬਣਾਇਆ –ਡੇਵਸ 

Description

Reviews

There are no reviews yet.

Be the first to review “ਅਮਰੀਕਨ / Amrican”

Your email address will not be published. Required fields are marked *