ਅਕਬਰ / Akbar

495.00

ਅਕਬਰ / Akbar

ਅਕਬਰ ਸਮਰਾਟ ਅਸ਼ੋਕ ਤੋਂ ਬਾਅਦ ਭਾਰਤ ਦਾ ਦੂਜਾ ਵੱਡਾ ਧਰੂ ਤਾਰਾ

ਰਾਹੁਲ ਸੰਕਰਤਾਇਨ

ਪੰਜਾਬੀ ਅਨੁਵਾਦ ਪ੍ਰੋਫੈਸਰ ਜਸਪਾਲ ਘਈ
ਅਕਬਰ ਨੇ ਸੱਭਿਆਚਾਰ ਦੇ ਮਹਾਨ ਕਾਰਜ ਦਾ ਬੀੜਾ ਉਠਾਇਆ ਸੀ ਅਤੇ ਉਹ ਕਾਫੀ ਹੱਦ ਤੱਕ ਸਫਲ ਵੀ ਰਿਹਾ । ਹਿੰਦੂ ਮੁਸਲਮ ਦੋਵਾਂ ਦੇ ਸੱਭਿਆਚਾਰ, ਸਾਹਿਤ , ਕਲਾ ਸੰਗੀਤ , ਗਿਆਨ ਵਿਗਿਆਨ ਦਾ ਸਾਰੇ ਆਦਰ ਕਰਨ , ਸਾਰੇ ਉਹਨਾਂ ਨੂੰ ਸਨੇਹ ਅਤੇ ਸਨਮਾਨ ਦੀ ਨਜ਼ਰ ਨਾਲ ਵੇਖਣ , ਇਹ ਪਲੇਠਾ ਕੰਮ ਸੀ ਜਿਹੜਾ ਅਕਬਰ ਨੇ ਸਭ ਤੋਂ ਪਹਿਲਾ ਸ਼ੁਰੂ ਕੀਤਾ, ਫਿਰ ਅਕਬਰ ਨੇ ਚਾਹਿਆ ਕਿ ਦੋਵੇਂ ਕੌਮਾਂ ਮਿਲ ਕੇ ਇੱਕ ਹੋ ਜਾਣ ਭਾਰਤੀ ਕੌਮ । ਅਕਬਰ ਨੇ ਆਪਣੇ ਨੇਕ ਉਦੇਸ਼ ਦੀ ਪੂਰਤੀ ਲਈ ਮੁੱਲਾ ਮੁਲਾਣਿਆਂ ਸਾਹਮਣੇ ਕਾਫਿ਼ਰ ਅਖਵਾਉਣਾ ਵੀ ਸਵੀਕਾਰ ਕਰ ਲਿਆ । ਅਜਿਹੇ ਕਦਮ ਉਠਾਏ ਕਿ ਉਸ ਦਾ ਤਖਤ ਤੇ ਸਿਰ ਦੋਵੇਂ ਖ਼ਤਰੇ ਚ ਪੈ ਗਏ। ਪਰ ਉਸਨੇ ਸਾਰਾ ਕੁਝ ਦਾਅ ਤੇ ਲਾਉਣਾ ਮਨਜ਼ੂਰ ਕਰ ਲਿਆ , ਸਮੱਸਿਆ ਇਨੀ ਜ਼ਬਰਦਸਤ ਸੀ ਕਿ ਅਕਬਰ ਦਾ ਸਮੁੱਚਾ ਜੀਵਨ ਹੀ ਜੀਵਨ ਵੀ ਉਸ ਨੂੰ ਸੁਲਝਾਉਣ ਲਈ ਨਾਕਾਫੀ ਸੀ , ਉਸ ਦੇ ਕਾਰਜ ਨੂੰ ਅੱਗੇ ਤੋਰਨ ਵਾਸਤੇ ਉਸ ਵਰਗੀ ਸੋਚ ਵਾਲੇ ਹੋਰ ਬਹੁਤ ਸਾਰੇ ਬੰਦਿਆਂ ਦੀ ਲੋੜ ਸੀ , ਅਕਬਰ ਸਮੇਂ ਤੇ ਸਮਾਜ ਦੋਵਾਂ ਦੇ ਉਲਟ ਜਾਣਾ ਚਾਹੁੰਦਾ ਸੀ ਅਤੇ ਸਮਾਂ ਤੇ ਸਮਾਜ ਦੋਵੇਂ ਜੀਅ ਜਾਨ ਨਾਲ ਉਹਦਾ ਵਿਰੋਧ ਕਰਨ ਲਈ ਤਿਆਰ ਸਨ। ਅਕਬਰ ਨੂੰ ਆਪਣੇ ਵਿਰੋਧ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਸੀ ਕਿਉਂਕਿ ਉਹਦਾ ਰਾਹ ਹੀ ਇੱਕੋ ਇੱਕ ਅਜਿਹਾ ਰਾਹ ਸੀ ਜਿਸ ਤੇ ਚੱਲ ਕੇ ਸਾਡਾ ਮੁਲਕ ਅੱਗੇ ਵੱਧ ਸਕਦਾ ਸੀ , ਜੇਕਰ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਸਾਡੇ ਲੋਕ ਅਕਬਰ ਨੂੰ ਪਛਾਣ ਸਕਣ ਤਾਂ ਮੈਂ ਆਪਣੇ ਯਤਨ ਨੂੰ ਸਫਲ ਸਮਝਾਗਾ -ਰਾਹੁਲ ਸੰਕਰਤਾਇਨ

Description

Reviews

There are no reviews yet.

Be the first to review “ਅਕਬਰ / Akbar”

Your email address will not be published. Required fields are marked *