Description
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ
ਸੰਪਾਦਕ ‘ਤੇ ਸੰਗ੍ਰਹਿ ਕਰਤਾ
ਤਲਵਿੰਦਰ ਸੱਭਰਵਾਲ
ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਅਣਥੱਕ ਘਾਲਣਾ ਦੀ ਸ਼ਲਾਘਾ ਤੇ ਧੰਨਵਾਦ ਲਈ ਮੇਰੇ ਪਾਸੋਂ ਲਫਜ਼ ਨਹੀਂ ਜੁੜ ਰਹੇ , ਜੋ ਮੈਂ ਪੇਪਰ ਉੱਤੇ ਲਿਖ ਕੇ ਬਿਆਨ ਕਰਾਂ । ਭਾਰਤ ਦੀ ਧਰਤੀ ਦੇ ਆਦਿਵਾਸੀ ਮੂਲ ਮਾਲਕਾਂ ਦੀ ਮੁਕਤੀ ਦਾ ਮਸੀਹਾ । ਜਿਸ ਨੇ ਵੇਦਕ ਸੰਸਕ੍ਰਿਤੀ ਦੇ ਨਰਕ ਕੁੰਡ ਵਿੱਚੋਂ ਕੁਰਬਲ ਕੁਰਬਲ ਕਰ ਰਹੀ ਬੇਆਸਰਾ , ਸਤੀ ਹੋਈ ਅਛੂਤ ਬਣਾਈ ਲਕਾਈ ਦਾ ਕਲਿਆਣ ਕਰ ਵਿਖਾਇਆ ਕੋਟ ਕੋਟ ਸਲਾਮ ਹੈ ਉਸ ਯੋਧੇ ਮਰਦ ਨੂੰ । ਜਿਸ ਦੀ ਕਲਮ ਨੇ ਜਾਲਮ ਤਲਵਾਰਾਂ ਦੇ ਮੂੰਹ ਮੋੜ ਦਿੱਤੇ। ਮੈਂ ਉਹਨਾਂ ਦੇ ਇਰਾਦੇ ਦੇ ਮੁਤਾਬਕ ਉਹਨਾਂ ਦੇ ਕੁਝ ਕੁ ਵਿਸ਼ੇ ਛੋਟੀਆਂ ਛੋਟੀਆਂ ਕਿਤਾਬਾਂ ਬਣਾ ਕੇ ਪਾਠਕਾਂ ਦੇ ਹੱਥੀ ਦੇ ਕੇ ਬਾਬਾ ਜੀ ਨੂੰ ਪ੍ਰਣਾਮ ਕਰਨਾ ਚਾਹੁੰਦਾ ਹਾਂ ।






Reviews
There are no reviews yet.