Description
ਕਨੂਤ ਹਾਮਸੁਨ
ਅਨੁਵਾਦ ਵਿਪਨ ਗਿੱਲ
ਸ਼ਹਿਰ ਕ੍ਰਿਸਤਿਆਨੀਆਂ ਸਾਲ 1890
ਇੱਕ ਨੌਜਵਾਨ ਸ਼ਹਿਰ ਦੀਆਂ ਗਲੀਆਂ ਵਿੱਚ ਭੜਕਦਾ ਹੈ । ਸ਼ਹਿਰ ਜਿਵੇਂ ਉਸ ਨਾਲ ਲੁਕਣ ਮਿੱਟੀ ਖੇਡ ਰਿਹਾ ਹੋਵੇ ਉਸਦੇ ਸਾਰੇ ਦਿਨਾਂ ਦੀ ਸ਼ੁਰੂਆਤ ਇੱਕੋ ਢੰਗ ਨਾਲ ਹੁੰਦੀ ਹੈ ਤੇ ਸਾਰੇ ਦਿਨ ਇੱਕੋ ਹੀ ਤਰ੍ਹਾਂ ਬਤੀਤ ਹੁੰਦੇ ਹਨ । ਉਹ ਇੱਕ ਸਿਧਾਂਤ ਸਥਾਨਕ ਅਖਬਾਰ ਲਈ ਇਸ ਉਮੀਦ ਨਾਲ ਲੇਖ ਲਿਖਦਾ ਕਿ ਉਸਦੇ ਲੇਖ ਛਪ ਜਾਣਗੇ । ਉਹ ਆਪਣੇ ਕਮਰੇ ਦੇ ਕਿਰਾਏ ਲਈ ਲਈ ਵੀ ਚਿੰਤਤ ਹੈ । ਉਸ ਦੇ ਕੱਪੜੇ ਫਟੇ ਹਾਲ ਹਨ । ਉਸਦੇ ਮੰਦਹਾਲੀ ਇਸ ਤਰ੍ਹਾਂ ਛਾਈ ਹੋਈ ਹੈ ਕਿ ਉਸਨੂੰ ਇਹ ਵੀ ਨਹੀਂ ਪਤਾ ਕਿ ਅਗਲੇ ਵਖਤ ਦਾ ਭੋਜਨ ਕਿੱਥੋਂ ਆਏਗਾ । ਭੁੱਖ ਦਾ ਮਾਰਿਆ ਉਹ ਪਾਗਲਪਨ ਦੀ ਸਥਿਤੀ ‘ਚ ਪਹੁੰਚ ਜਾਂਦਾ । ਉਸ ਦੀ ਹਾਲਤ ਇੰਨੀ ਦਰਦਨਾਕ ਹੋ ਜਾਂਦੀ ਹੈ ਕਿ ਉਹ ਕਿਸੇ ਸਮੇਂ ਵੀ ਢਹਿ ਸਕਦਾ ਹਿੰਮਤ ਹਾਰ ਸਕਦਾ । ਇਹ ਨਾਵਲ ਭੁੱਖ ਨਾਲ ਜੂਝਦੇ ਅਣਖੀ ਬੰਦੇ ਦਾ ਬਿਰਤਾਂਤ ਹੈ।






Reviews
There are no reviews yet.