Description
ਰਘੁਬੀਰ ਢੰਡ
15 ਕਹਾਣੀਆਂ ਦਾ ਸੰਗ੍ਰਹਿ ਕੁਰਸੀ ਰਘੁਬੀਰ ਢੰਡ ਦੀ ਰਾਜਸੀ ਸਭਿਆਚਾਰਕ ਤੇ ਸਾਹਿਤਕ ਸੁਚੇਤਨਾ ਦਾ ਉੱਤਮ ਨਮੂਨਾ ਹੈ । ਇਸ ਵਿੱਚ ਢੰਡ ਦੀ ਆਪਣੇ ਸਮਾਜ ਸਮਕਾਲੀ ਸਮਾਜ ਦੇ ਮਹਾਂ ਦ੍ਰਿਸ਼ ਨੂੰ ਇੱਕ ਸਰਬ ਦ੍ਰਿਸ਼ਤਾ ਵਾਲੀ ਅੱਖ ਨਾਲ ਵੇਖ ਸਕਣ ਦੀ ਯੋਗਤਾ ਦਾ ਅਭਾਸ ਹੁੰਦਾ ਹੈ । ਇਹਨਾਂ ਕਹਾਣੀਆਂ ਨਾਲ ਵਿੱਚ ਪਾਠਕ ਕਥਾਕਾਰ ਢੰਡ ਦੀ ਬੌਧਿਕ ਸਮਰੱਥਾ ਦੇ ਰੂਬਰੂ ਹੁੰਦਾ ਹੈ ਜੋ ਕਿ ਇੱਕ ਸਥਿਤੀ ਨੂੰ ਸਮੁੱਚੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਰਿਪੇਖ ਵਿੱਚ ਉਸ ਦੇ ਬਹੁਤ ਦਿਸ਼ਾਵੀ ਪਸਾਰਾ, ਆਰਥਿਕ , ਰਾਜਨੀਤਿਕ , ਸੰਸਕ੍ਰਿਤਿਕ ਸਮੇਤ ਸਮਝਣ ਤੇ ਵਿਵੇਚਨ ਕਰਨ ਤੇ ਇਸ ਨੂੰ ਗਲਪੀ ਬਿੰਬ ਵਿੱਚ ਢਾਲਣ ਉਸਾਰਨ ਤੇ ਉਗਾੜਨ ਵਿੱਚ ਸਹਾਈ ਹੁੰਦੀ ਹੈ ।






Reviews
There are no reviews yet.