ਮਨੁੱਖੀ ਪ੍ਰਕਿਰਤੀ ਦੇ ਸੰਖੇਪ ਨਿਯਮ

399.00

ਰਾਬਰਟ ਗ੍ਰੀਨ
ਨਿਊਯਾਰਕ ਟਾਈਮਸ ਦਾ ਸਭ ਤੋਂ ਵੱਧ ਵਿਕਣ ਵਾਲਾ ਲੇਖਕ
ਸ਼ਕਤੀ ਦੇ 48 ਨੇਮ
ਤੁਸੀਂ ਮਨੁੱਖੀ ਪ੍ਰਕਿਰਤੀ ਨੂੰ ਸਮਝਣ ਵਾਲੇ ਸਿੱਖਿਆਰਥੀ ਬਣਨ ਜਾ ਰਹੇ ਹੋ ।

ਪਹਿਲਾ ਨਿਯਮ
ਤੁਹਾਨੂੰ ਲੋਕਾਂ ਪ੍ਰਤੀ ਵਧੇਰੇ ਸ਼ਾਂਤ ਅਤੇ ਰਾਜਨੀਤਿਕ ਨਰੀਖਕ ਬਣਨ ਵਿੱਚ ਮਦਦ ਕਰੇਗਾ । ਤੁਹਾਨੂੰ ਉਹਨਾਂ ਬਾਰੇ ਸਾਰੇ ਭਾਵਨਾਤਮਕ ਨਾਟਕਾਂ ਤੋਂ ਮੁਕਤ ਕਰੇਗਾ । ਜੋ ਤੁਹਾਡੀ ਊਰਜਾ ਦਾ ਬੇਲੋੜਾ ਨਿਕਾਸ ਕਰਦੇ ਹਨ।

ਦੂਜਾ ਨਿਯਮ
ਤੁਹਾਨੂੰ ਉਹਨਾਂ ਸੰਕੇਤਾਂ ਨੂੰ ਸਮਝਣ ਵਿੱਚ ਮੁਹਾਰਤ ਪ੍ਰਦਾਨ ਕਰੇਗਾ। ਜਿੰਨ੍ਹਾਂ ਦਾ ਲੋਕ ਲਗਾਤਾਰ ਪ੍ਰਗਟਾਵਾ ਕਰਦੇ ਹਨ। ਤੁਹਾਨੂੰ ਉਹਨਾਂ ਦੇ ਚਰਿੱਤਰ ਦਾ ਮੁਲਾਂਕਣ ਕਰਨ ਦੀ ਵਧੇਰੇ ਸਮਰੱਥਾ ਪ੍ਰਦਾਨ ਕਰੇਗਾ।

ਤੀਜਾ ਨਿਯਮ

ਤੁਹਾਨੂੰ ਜ਼ਹਿਰੀਲੀ ਕਿਸਮ ਦੇ ਸੁਭਾਅ ਵਾਲੇ ਲੋਕਾਂ ਨਾਲ ਨਜਿੱਠਣ ਤੇ ਉਹਨਾਂ ਨੂੰ ਉਥੇ ਹੀ ਸੀਮਤ ਕਰਨ ਲਈ ਸਮਰੱਥਾ ਪ੍ਰਦਾਨ ਕਰੇਗਾ। ਜੋ ਲਾਜ਼ਮੀ ਤੌਰ ਤੇ ਤੁਹਾਡੇ ਰਾਹ ਦਾ ਰੋੜਾ ਬਣਦੇ ਹਨ ।
ਚੌਥਾ ਨਿਯਮ
ਤੁਹਾਨੂੰ ਅਸਲ ਮੁੱਖ ਨੁਕਤੇ ਸਿਖਾਏਗਾ ਜਿਸ ਨਾਲ ਲੋਕਾਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕੀਤਾ ਜਾਂਦਾ ਹੈ ।
ਪੰਜਵਾਂ ਨਿਯਮ
ਤੁਹਾਨੂੰ ਖੁਦ ਦੇ ਨਕਾਰਾਤਮਕ ਵਿਹਾਰ ਨੂੰ ਬਦਲਣ ਦੀ ਸਮਰੱਥਾ ਪ੍ਰਦਾਨ ਕਰੇਗਾ।

Description

Reviews

There are no reviews yet.

Be the first to review “ਮਨੁੱਖੀ ਪ੍ਰਕਿਰਤੀ ਦੇ ਸੰਖੇਪ ਨਿਯਮ”

Your email address will not be published. Required fields are marked *