Sale!

Shaheed Udam Singh Jivan Gatha / ਸ਼ਹੀਦ ਊਧਮ ਸਿੰਘ ਦੀ ਜੀਵਨ ਗਾਥਾ

Original price was: ₹400.00.Current price is: ₹380.00.

ਉਸਨੇ ਸਰ ਫਰਾਂਸਿਸ ਮਾਈਕਲ ਅਡਵਾਇਰ ਤੋਂ ਬਿਨਾਂ ਲਾਰਡ ਜੈਟਲੈਂਡ , ਲਾਰਡ ਲਮਿੰਗਟਨ ਅਤੇ ਸਰ ਲੁਇਸਡੇਨ ਉੱਤੇ ਗੋਲੀਆਂ ਕਿਉਂ ਚਲਾਈਆਂ ਗਿਰਫਤਾਰੀ ਉਪਰੰਤ ਮਿਲੀਆਂ | 1949 ਤੇ 1940 ਦੇ ਸਾਲਾਂ ਦੀਆਂ ਉਸਦੀਆਂ ਡਾਇਰੀਆਂ ਦੇ ਵਿੱਚ  ਅਡਵਾਇਰ ਤੋਂ ਬਿਨਾਂ ਜੈਟਲੈਂਡ ਤੇ ਲਾਰਡ ਵੈਲਿੰਗਡਨ ਦੇ ਐਡਰੈਸ ਕਿਉਂ ਸੀ ? ਉਹ ਡਾਇਰ  ਤੋਂ ਬਦਲਾ ਲੈਣ ਲਈ ਉਹ ਇਨਾ ਲੰਮਾ ਸਮਾਂ ਕਿਉਂ ਇੰਤਜ਼ਾਰ ਕਰਦਾ ਰਿਹਾ ਜਦ ਕਿ 1933 ਤੋਂ ਹੀ ਉਹ ਲਗਾਤਾਰ ਇੰਗਲੈਂਡ ਘੁੰਮ ਰਿਹਾ ਸੀ ਪਹਿਲਾਂ ਵੀ ਉਹ 1920 ਤੋਂ 27 ਤੱਕ ਵਿਦੇਸ਼ਾਂ ਵਿੱਚ ਘੁੰਮਣ ਕਰਕੇ ਇੰਗਲੈਂਡ ਕਿਉਂ ਨਾ ਗਿਆ ?

Description

Shaheed Udam Singh Jivan Gatha / ਸ਼ਹੀਦ ਊਧਮ ਸਿੰਘ ਦੀ ਜੀਵਨ ਗਾਥਾ

Author : ਨਵਤੇਜ ਸਿੰਘ
ਸ਼ਹੀਦ ਊਧਮ ਸਿੰਘ ਬਾਰੇ ਲਿਖੀ ਗਈ ਪ੍ਰਚੱਲਤ ਤੇ ਅਕਾਦਮਿਕ ਲਿਖਤ ਉਸ ਨੂੰ ਸਿਰਫ ਜਲਿਆਂ ਵਾਲੇ ਬਾਗ ਗੋਲੀ ਕਾਂਡ ਦੇ ਨਾਇਕ ਵਜੋਂ ਹੀ ਪੇਸ਼ ਕਰਦੀ ਹੈ ਉਸ ਦੇ ਵਿਅਕਤੀਤਵ ਦਾ ਇਹ ਹੀ ਦਾ ਇਹ ਸੀਮਤ ਵਿਸ਼ਲੇਸ਼ਣ ਕੁਝ ਹੋਰ ਸਵਾਲ ਪੈਦਾ ਕਰਦਾ ਕੁਝ ਹੋਰ ਸਪਸ਼ਟ ਸਵਾਲ ਪੈਦਾ ਕਰਦਾ ਹੈ ਕਿ ਉਸਨੇ ਸਰ ਫਰਾਂਸਿਸ ਮਾਈਕਲ ਅਡਵਾਇਰ ਤੋਂ ਬਿਨਾਂ ਲਾਰਡ ਜੈਟਲੈਂਡ , ਲਾਰਡ ਲਮਿੰਗਟਨ ਅਤੇ ਸਰ ਲੁਇਸਡੇਨ ਉੱਤੇ ਗੋਲੀਆਂ ਕਿਉਂ ਚਲਾਈਆਂ ਗਿਰਫਤਾਰੀ ਉਪਰੰਤ ਮਿਲੀਆਂ | 949 ਤੇ 1940 ਦੇ ਸਾਲਾਂ ਦੀਆਂ ਉਸਦੀਆਂ ਡਾਇਰੀਆਂ ਦੇ ਵਿੱਚ  ਅਡਵਾਇਰ ਤੋਂ ਬਿਨਾਂ ਜੈਟਲੈਂਡ ਤੇ ਲਾਰਡ ਵੈਲਿੰਗਡਨ ਦੇ ਐਡਰੈਸ ਕਿਉਂ ਸੀ ? ਉਹ ਡਾਇਰ  ਤੋਂ ਬਦਲਾ ਲੈਣ ਲਈ ਉਹ ਇਨਾ ਲੰਮਾ ਸਮਾਂ ਕਿਉਂ ਇੰਤਜ਼ਾਰ ਕਰਦਾ ਰਿਹਾ ਜਦ ਕਿ 1933 ਤੋਂ ਹੀ ਉਹ ਲਗਾਤਾਰ ਇੰਗਲੈਂਡ ਘੁੰਮ ਰਿਹਾ ਸੀ ਪਹਿਲਾਂ ਵੀ ਉਹ 1920 ਤੋਂ 27 ਤੱਕ ਵਿਦੇਸ਼ਾਂ ਵਿੱਚ ਘੁੰਮਣ ਕਰਕੇ ਇੰਗਲੈਂਡ ਕਿਉਂ ਨਾ ਗਿਆ ? ਇਹਨਾਂ ਸਵਾਲਾਂ ਤੋਂ ਬਿਨਾਂ ਕੁਝ ਤੱਥਾਂ ਤੇ ਘਟਨਾਵਾਂ ਸਬੰਧੀ ਵੀ ਬਹੁਤੇ ਲੇਖਕਾਂ ਨੇ ਗਲਤ ਬਿਆਨ ਨਹੀਂ ਕੀਤੀ ਹੈ | ਕੁਝ ਇੱਕ ਨੇ ਉਸਨੂੰ ਜਰਮਨ ਏਜੰਟ ਸਿੱਧ ਕਰਨ ਦਾ ਯਤਨ ਵੀ ਕੀਤਾ ਹੈ  | ਡਾਕਟਰ ਨਵਤੇਜ ਸਿੰਘ ਦੀ ਇਹ ਪੁਸਤਕ ਜਿੱਥੇ ਉਪਰੋਕਤ ਸਵਾਲਾਂ ਦਾ ਤਰਕਮਈ ਜਵਾਬ ਪੇਸ਼ ਕਰਦੀ ਹੈ ਉੱਥੇ ਇਸ ਸ਼ਖਸ਼ੀਅਤ ਦਾ ਵਡੇਰਾ ਰੋਲ ਨਿਰਧਾਰਿਤ ਕਰਦੀ ਹੋਈ ਇਸ ਨੂੰ ਇੱਕ ਮਹਾਨ ਗਦਰ ਇਨਕਲਾਬੀ ਵਜੋਂ ਸਥਾਪਿਤ ਕਰਦੀ ਹੈ।

Reviews

There are no reviews yet.

Be the first to review “Shaheed Udam Singh Jivan Gatha / ਸ਼ਹੀਦ ਊਧਮ ਸਿੰਘ ਦੀ ਜੀਵਨ ਗਾਥਾ”

Your email address will not be published. Required fields are marked *