Rape OF History / ਰੇਪ ਆਫ ਹਿਸਟਰੀ

650.00

‘ਨਿਊ ਵਰਲਡ ਆਰਡਰ’ ਬਾਰੇ ਖੋਜ ਭਰਪੂਰ ਕਿਤਾਬ ਦੁਨੀਆਂ ਵਿੱਚ ਧਨ -ਦੌਲਤ- ਮਾਇਆ ਬਿਨਾਂ ਕੋਈ ਵੀ ਵੱਡੇ ਤੋਂ ਵੱਡੇ ਪੁੰਨ ਜਾਂ ਪਾਪ ਦਾ ਕਾਰਜ ਸਿਰੇ ਨਹੀਂ ਚੜ ਸਕਦਾ I ਧਨ- ਦੌਲਤ- ਮਾਇਆ ਦਾ ਵਰਤਮਾਨ ਸਰੂਪ ਹੈ ਮੁਦਰਾ I ਮੁਦਰਾ ਦੇ ਉਪਜ ਕੇਂਦਰ ਹਨ ਬੈਂਕਾਂ I ਹਰ ਦੇਸ਼ ਦਾ ਆਪੋ ਆਪਣਾ ਕੇਂਦਰੀ ਬੈਂਕ , ਹਰ ਇੱਕ ਕੇਂਦਰੀ ਬੈਂਕ ਦੀ ਮੁੰਦਰਾ ਫੈਡਰਲ ਰਿਜ਼ਰਵ ਬੈਂਕ ਆਫ ਅਮਰੀਕਾ ਦੇ ਡਾਲਰ ਦੇ ਨਾਲ ਨਰੜ ਕੀਤੀ ਹੋਈ ਹੈ। 23 ਦਸੰਬਰ 1913 ਨੂੰ ਬਕਾਇਦਾ ਕਾਨੂੰਨ ਪਾਸ ਕਰਕੇ ਇਹ ਬੈਂਕ ਰੋਥ ਚਾਇਲਡ ਟੱਬਰ ਦੀ ਨਿੱਜੀ ਸੰਪਤੀ ਬਣਾ ਦਿੱਤਾ ਗਿਆ ਸੀ।

Description

Rape OF History / ਰੇਪ ਆਫ ਹਿਸਟਰੀ

Author : ਪ੍ਰੋਫੈਸਰ ਕੇਵਲ ਕਲੋਟੀ

‘ਨਿਊ ਵਰਲਡ ਆਰਡਰ’ ਬਾਰੇ ਖੋਜ ਭਰਪੂਰ ਕਿਤਾਬ ਦੁਨੀਆਂ ਵਿੱਚ ਧਨ -ਦੌਲਤ- ਮਾਇਆ ਬਿਨਾਂ ਕੋਈ ਵੀ ਵੱਡੇ ਤੋਂ ਵੱਡੇ ਪੁੰਨ ਜਾਂ ਪਾਪ ਦਾ ਕਾਰਜ ਸਿਰੇ ਨਹੀਂ ਚੜ ਸਕਦਾ I ਧਨ- ਦੌਲਤ- ਮਾਇਆ ਦਾ ਵਰਤਮਾਨ ਸਰੂਪ ਹੈ ਮੁਦਰਾ I ਮੁਦਰਾ ਦੇ ਉਪਜ ਕੇਂਦਰ ਹਨ ਬੈਂਕਾਂ I ਹਰ ਦੇਸ਼ ਦਾ ਆਪੋ ਆਪਣਾ ਕੇਂਦਰੀ ਬੈਂਕ , ਹਰ ਇੱਕ ਕੇਂਦਰੀ ਬੈਂਕ ਦੀ ਮੁੰਦਰਾ ਫੈਡਰਲ ਰਿਜ਼ਰਵ ਬੈਂਕ ਆਫ ਅਮਰੀਕਾ ਦੇ ਡਾਲਰ ਦੇ ਨਾਲ ਨਰੜ ਕੀਤੀ ਹੋਈ ਹੈ। 23 ਦਸੰਬਰ 1913 ਨੂੰ ਬਕਾਇਦਾ ਕਾਨੂੰਨ ਪਾਸ ਕਰਕੇ ਇਹ ਬੈਂਕ ਰੋਥ ਚਾਇਲਡ ਟੱਬਰ ਦੀ ਨਿੱਜੀ ਸੰਪਤੀ ਬਣਾ ਦਿੱਤਾ ਗਿਆ ਸੀ। ਆਪਸੀ ਵਿਰੋਧੀ ਖੂੰਖਾਰ ਯੁੱਧਾਂ ਕਾਰਨ ਯੂਰਪੀ ਦੇਸ਼ਾਂ ਦੇ ਬੈਂਕ ਉਸ ਟੱਬਰ ਨੇ 100 ਸਾਲ ਪਹਿਲਾਂ ਤੋਂ ਹੀ ਨਿੱਜੀ ਬਣਾਉਣੇ ਸ਼ੁਰੂ ਕਰ ਦਿੱਤੇ ਹੋਏ ਸਨ। ਇਉਂ ਫੈਡਰਲ ਰਿਜਰਵ ਅਮਰੀਕਾ ਦੇ ਡਾਲਰ ਰਾਹੀਂ ਸਾਰੀ ਦੁਨੀਆ ਤੇ ਕੇਂਦਰੀ ਬੈਂਕਾਂ ਦੀਆਂ ਮੁੰਦਰਾਵਾਂ ਇੱਕੋ ਹੀ ਪਰਿਵਾਰ ਦੀ ਨਿੱਜੀ ਸੰਪਤੀ ਬਣ ਚੁੱਕੀਆਂ ਹਨ। ਇਉਂ ਸਿੱਧੇ ਸਿੱਧੇ ਤਰੀਕੇ ਨਾਲ ਸਾਰੀ ਦੁਨੀਆਂ ਦੀ ਹਰ ਸ਼ੈ ਅਤੇ ਪ੍ਰਬੰਧ ਤੇ ਰੋਸ ਚ ਟੱਬਰ ਦਾ ਨਿਜੀ ਕਬਜਾ ਹੈ। ਵਿਸ਼ਵ ਬੈਂਕ ਆਈਐਮਐਫ ਯੂਐਨਓ ਆਦਿ ਦੀ ਸਥਾਪਤੀ ਅਤੇ ਨਿੱਜੀ ਕਬਜ਼ੇ ਕਬਜ਼ੇ ਲਈ ਦੋ ਯੁੱਧ ਛੇੜੇ ਗਏ ਸਨ ਤੀਸਰਾ ਯੁੱਧ ਬਰੂਹਾਂ ਤੇ ਦਸਤਕ ਦਿੰਦਾ ਰਹਿੰਦਾ ਹੈ ਅੰਤਲਾ ਮਨੋਰਥ ਹੈ ਕਿ ਉਹਨਾਂ ਦੀ ਨਿਰੰਕੁਸ਼ ਬਾਦਸ਼ਾਹਤ ਕਾਇਮੀ ਅਤੇ ਦੁਨੀਆ ਦੀ ਗੁਲਾਮੀ ਨਾਥਨ ਰੋਥ ਚਾਲਡ ਦੇ ਇਸ ਐਲਾਨ ਤੋਂ ਬਿਨਾਂ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ I

Reviews

There are no reviews yet.

Be the first to review “Rape OF History / ਰੇਪ ਆਫ ਹਿਸਟਰੀ”

Your email address will not be published. Required fields are marked *