Punjab Di Wand / ਪੰਜਾਬ ਦੀ ਵੰਡ (ਆਜ਼ਾਦੀ ਤੋਂ ਬਾਅਦ ਪੰਜਾਬ ਦਾ ਰਾਜਨੀਤਿਕ ਇਤਿਹਾਸ)

350.00

ਇਹ ਪੁਸਤਕ ਆਜ਼ਾਦੀ ਤੋਂ ਬਾਅਦ ਤਿੰਨ ਦਹਾਕਿਆਂ ਤੱਕ ਤੱਥਾਂ ਤੇ ਘਟਨਾਵਾਂ ਤੇ ਅਧਾਰਤ ਪੰਜਾਬ ਦੇ ਰਾਜਨੀਤਿਕ ਇਤਿਹਾਸ ਦਾ ਲੇਖਾ ਜੋਖਾ ਕਰਦੀ ਹੈ। ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਅੱਜ ਵੀ ਜਿਹੜੀਆਂ ਗੱਲਾਂ ਖਟਕਰ ਰਹੀਆਂ ਹਨ ਤੇ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਹਨ ਇਹ ਪੁਸਤਕ ਉਹਨਾਂ ਦਾ ਸਹੀ ਨਜ਼ਰੀਏ ਨਾਲ ਪਲੇਟ ਕਰਦੀ ਹੈ ਪੰਜਾਬ ਜਿਸ ਦੀਆਂ ਭੰਗੋਲਿਕ ਹੱਦਾਂ ਕਿਸੇ ਵੇਲੇ ਇੱਕ ਪਾਸੇ ਪਿਸ਼ਾਵਰ ਨਾਲ ਲੱਗਦੀਆਂ ਸਨ ਤੇ ਦੂਜੇ ਪਾਸੇ ਮਥੁਰਾ ਨਾਲ ਮੁਲਕ ਦੀ ਵੰਡ ਹੋਣ ਨਾਲ ਵੰਡਿਆ ਗਿਆ ਦੂਜਾ ਝਟਕਾ ਆਜ਼ਾਦ ਭਾਰਤ ਅੰਦਰ 1966 ਵਿੱਚ ਇਸ ਨੂੰ ਉਸ ਵੇਲੇ ਲੱਗਿਆ ਜਦੋਂ ਹਰਿਆਣਾ ਹਿਮਾਚਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਨ ਨਾਲ ਇਹ ਹੋਰ ਵੀ ਛੋਟਾ ਹੋ ਗਿਆ ਬਤੌਰ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਪ੍ਰਭਾਵ ਤੇ ਕੈਰੋਂ ਦੇ ਕਤਲ ਨਾਲ ਜੁੜੇ ਭੇਦ ਦੀਆਂ ਗੱਲਾਂ ਬਾਰੇ ਇੰਕਸ਼ਾਪ ਇਸ ਪੁਸਤਕ ਦੇ ਦੋ ਅਹਿਮ ਪਹਿਲੂ ਹਨ

Description

Punjab Di Wand / ਪੰਜਾਬ ਦੀ ਵੰਡ (ਆਜ਼ਾਦੀ ਤੋਂ ਬਾਅਦ ਪੰਜਾਬ ਦਾ ਰਾਜਨੀਤਿਕ ਇਤਿਹਾਸ)

ਇਹ ਪੁਸਤਕ ਆਜ਼ਾਦੀ ਤੋਂ ਬਾਅਦ ਤਿੰਨ ਦਹਾਕਿਆਂ ਤੱਕ ਤੱਥਾਂ ਤੇ ਘਟਨਾਵਾਂ ਤੇ ਅਧਾਰਤ ਪੰਜਾਬ ਦੇ ਰਾਜਨੀਤਿਕ ਇਤਿਹਾਸ ਦਾ ਲੇਖਾ ਜੋਖਾ ਕਰਦੀ ਹੈ। ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਅੱਜ ਵੀ ਜਿਹੜੀਆਂ ਗੱਲਾਂ ਖਟਕਰ ਰਹੀਆਂ ਹਨ ਤੇ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਹਨ ਇਹ ਪੁਸਤਕ ਉਹਨਾਂ ਦਾ ਸਹੀ ਨਜ਼ਰੀਏ ਨਾਲ ਪਲੇਟ ਕਰਦੀ ਹੈ ਪੰਜਾਬ ਜਿਸ ਦੀਆਂ ਭੰਗੋਲਿਕ ਹੱਦਾਂ ਕਿਸੇ ਵੇਲੇ ਇੱਕ ਪਾਸੇ ਪਿਸ਼ਾਵਰ ਨਾਲ ਲੱਗਦੀਆਂ ਸਨ ਤੇ ਦੂਜੇ ਪਾਸੇ ਮਥੁਰਾ ਨਾਲ ਮੁਲਕ ਦੀ ਵੰਡ ਹੋਣ ਨਾਲ ਵੰਡਿਆ ਗਿਆ ਦੂਜਾ ਝਟਕਾ ਆਜ਼ਾਦ ਭਾਰਤ ਅੰਦਰ 1966 ਵਿੱਚ ਇਸ ਨੂੰ ਉਸ ਵੇਲੇ ਲੱਗਿਆ ਜਦੋਂ ਹਰਿਆਣਾ ਹਿਮਾਚਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਨ ਨਾਲ ਇਹ ਹੋਰ ਵੀ ਛੋਟਾ ਹੋ ਗਿਆ ਬਤੌਰ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਪ੍ਰਭਾਵ ਤੇ ਕੈਰੋਂ ਦੇ ਕਤਲ ਨਾਲ ਜੁੜੇ ਭੇਦ ਦੀਆਂ ਗੱਲਾਂ ਬਾਰੇ ਇੰਕਸ਼ਾਪ ਇਸ ਪੁਸਤਕ ਦੇ ਦੋ ਅਹਿਮ ਪਹਿਲੂ ਹਨ -ਪੰਡਿਤ ਮੋਹਨ ਲਾਲ ਪੰਜਾਬ ਦੇ ਸਾਬਕਾ ਗ੍ਰਹਿ ਤੇ ਵਿੱਤ ਮੰਤਰੀ

Reviews

There are no reviews yet.

Be the first to review “Punjab Di Wand / ਪੰਜਾਬ ਦੀ ਵੰਡ (ਆਜ਼ਾਦੀ ਤੋਂ ਬਾਅਦ ਪੰਜਾਬ ਦਾ ਰਾਜਨੀਤਿਕ ਇਤਿਹਾਸ)”

Your email address will not be published. Required fields are marked *