Description
Punjab Da Dukhant / ਪੰਜਾਬ ਦਾ ਦੁਖਾਂਤ
Tragedy Of Punjab Operation Blue Star and after
ਖੁਸ਼ਵੰਤ ਸਿੰਘ / ਕੁਲਦੀਪ ਨਈਅਰ
ਖੁਸ਼ਵੰਤ ਸਿੰਘ ਤੇ ਮੈਂ ਦੋ ਵੱਖ-ਵੱਖ ਕਿਤਾਬਾਂ ਲਿਖਣਾ ਕਿਉਂ ਵਿਉਂਤਿਆ ਸੀ ਪਰ ਇਹਨਾਂ ਵਿੱਚੋਂ ਇੱਕ ਕਿਤਾਬ ਦਾ ਪਰ ਇਹਨਾਂ ਨੂੰ ਇੱਕੋ ਕਿਤਾਬ ਦਾ ਰੂਪ ਦੇਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਵਧੇਰੇ ਪੂਰਨ ਤਸਵੀਰ ਪੇਸ਼ ਕੀਤੀ ਜਾ ਸਕੇ ਅਸਾਂ ਇੱਕ ਦੂਜੇ ਦੇ ਖੇਤਰ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਹੈ ਰਾਜਸੀ ਖੇਤਰ ਮੇਰਾ ਹੈ ਤੇ ਇਤਿਹਾਸਿਕ ਉਹਦਾ ਪਰ ਕਈ ਥਾਂ ਦੁਹਰਾਓ ਮਿਲ ਸਕਦਾ ਹੈ ਕਿਉਂ ਜੋ ਅਸਾਂ ਫੈਸਲਾ ਕੀਤਾ ਕਿ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਇੱਕ ਦੂਜੇ ਦੀ ਲਿਖਤ ਨੂੰ ਵੇਖਾਂਗੇ ਵੀ ਨਹੀਂ ਦੂਜਾ ਤੀਜਾ ਤੇ ਪੰਜਵਾਂ ਕਾਂਡ ਮੇਰੇ ਹਨ ਪਹਿਲਾ ਤੇ ਚੌਥਾ ਕਾਂਡ ਉਸਦੇ ਹਨ ਸਾਡਾ ਮਨੋਰਥ ਇਹ ਰਿਹਾ ਕਿ ਲੋਕਾਂ ਨੂੰ ਉਸ ਦੀ ਦੁਖਾਂਤ ਵਾਰਤਾ ਸੁਣਾਈਏ ਜਿਹੜੀ ਭਾਰਤੀਆਂ ਤੇ ਪੰਜਾਬੀਆਂ ਵਜੋਂ ਸਾਡੇ ਲਈ ਭਾਵੇਂ ਕਿਡੀ ਹੀ ਦੁਖਦਾਈ ਹੈ ਪਰ ਦੱਸੀ ਹੀ ਜਾਣੀ ਚਾਹੀਦੀ ਹੈ ਇਸ ਦੁਖਾਂਤ ਦਾ ਅੰਗ ਇਹ ਹੈ ਕਿ ਸੂਰਮਿਆਂ ਦੀ ਭੂਮੀ ਪੰਜਾਬ ਦੀ ਇਸ ਵਾਰਤਾ ਵਿੱਚ ਕਈ ਸੂਰਮੇ ਨਹੀਂ ਹਨ ਕੋਈ ਸੂਰਮੇ ਨਹੀਂ ਹਨ ਭਾਵੇਂ ਪੰਜਾਬ ਵਿੱਚ ਕਰੋੜਾਂ ਲੋਕ ਵਸਦੇ ਹਨ – ਕੁਲਦੀਪ ਨਈਅਰ






Reviews
There are no reviews yet.