Path Hi Manzil Hai / ਪੱਥ ਹੀ ਮੰਜ਼ਿਲ ਹੈ

80.00

ਮਨਮੋਹਣ ਬਾਵਾ , ਅਜਿਹਾ ਲੇਖਕ ਹੈ ਜਿਸਦਾ ਅੱਖ਼ਰ-ਅੱਖ਼ਰ ਪੜ੍ਹਨਯੋਗ ਹੈ । ‘ਪੱਥ ਹੀ ਮੰਜਿ਼ਲ ਹੈ ‘ ਇਸ ਘੁਮੱਕੜ ਯਾਤਰੀ ਦੇ ਫੁਟਕਲ ਯਾਤਰਾ ਲੇਖਾਂ ਦਾ ਸੰਗ੍ਰਹਿ ਹੈ । ਪਹਾੜਾਂ ਦੀਆਂ ਸਿਖਰਲੀਆਂ ਚੋਟੀਆਂ, ਧਰਮ ਅਸਥਾਨਾਂ ਤੇ ਵਿਦੇਸ਼ਾਂ ਵਿੱਚ ਘੁੰਮਦਿਆਂ ਉਸਦੇ ਵਚਿਤਰ ਅਨੁਭਵ ਇਸ ਪੁਸਤਕ ਵਿਚੋਂ ਪ੍ਰਗਟ ਹੁੰਦੇ ਹਨ ।
ਬਾਵਾ , ਜਿੱਥੋਂ ਦੀ ਗੱਲ ਕਰਦਾ ਪਾਠਕ ਦੀ ਬਿਰਤੀ ਉੱਥੇ ਜੋੜ ਦਿੰਦਾ ।

Description

Path Hi Manzil Hai / ਪੱਥ ਹੀ ਮੰਜ਼ਿਲ ਹੈ

ਮਨਮੋਹਣ ਬਾਵਾ

ਮਨਮੋਹਣ ਬਾਵਾ , ਅਜਿਹਾ ਲੇਖਕ ਹੈ ਜਿਸਦਾ ਅੱਖ਼ਰ-ਅੱਖ਼ਰ ਪੜ੍ਹਨਯੋਗ ਹੈ । ‘ਪੱਥ ਹੀ ਮੰਜਿ਼ਲ ਹੈ ‘ ਇਸ ਘੁਮੱਕੜ ਯਾਤਰੀ ਦੇ ਫੁਟਕਲ ਯਾਤਰਾ ਲੇਖਾਂ ਦਾ ਸੰਗ੍ਰਹਿ ਹੈ । ਪਹਾੜਾਂ ਦੀਆਂ ਸਿਖਰਲੀਆਂ ਚੋਟੀਆਂ, ਧਰਮ ਅਸਥਾਨਾਂ ਤੇ ਵਿਦੇਸ਼ਾਂ ਵਿੱਚ ਘੁੰਮਦਿਆਂ ਉਸਦੇ ਵਚਿਤਰ ਅਨੁਭਵ ਇਸ ਪੁਸਤਕ ਵਿਚੋਂ ਪ੍ਰਗਟ ਹੁੰਦੇ ਹਨ ।
ਬਾਵਾ , ਜਿੱਥੋਂ ਦੀ ਗੱਲ ਕਰਦਾ ਪਾਠਕ ਦੀ ਬਿਰਤੀ ਉੱਥੇ ਜੋੜ ਦਿੰਦਾ ।

Reviews

There are no reviews yet.

Be the first to review “Path Hi Manzil Hai / ਪੱਥ ਹੀ ਮੰਜ਼ਿਲ ਹੈ”

Your email address will not be published. Required fields are marked *