Gur Partap Sadh ki Sangat | ਗੁਰ ਪ੍ਰਤਾਪ ਸਾਧ ਕੀ ਸੰਗਤ -ਓਸੋ਼

499.00

ਜਿੱਥੇ ਭੌਰੇ ਇਕੱਠੇ ਹੋਏ ਹਨ ਅਤੇ ਪਰਮਾਤਮਾ ਨੂੰ ਪੀ ਕੇ ਗੀਤ ਗਾ ਰਹੇ ਹਨ ਗੁਜਾਰ ਕਰ ਰਹੇ ਹਨ। ਜਿੱਥੇ ਕਿਸੇ ਇੱਕ ਜਗੇ ਹੋਏ ਦੀਵੇ ਦੇ ਕੋਲ ਹੋਰ ਹੋਰ ਦੀਵੇ ਖਿਸਕ ਖਿਸਕ ਕੇ ਜਗਣੇ ਸ਼ੁਰੂ ਹੋ ਗਏ ਹਨ। ਜਿੱਥੇ ਇੱਕ ਦੀਵੇ ਦੇ ਦੁਆਲੇ ਬਹੁਤ ਸਾਰੇ ਦੀਵੇ ਜਗ ਪਏ ਹਨ ਜਿੱਥੇ ਦਿਵਾਲੀ ਹੋ ਗਈ ਹੈ ਗੁਰ ਪ੍ਰਤਾਪ ਸਾਧ ਕੀ ਸੰਗਤ ਉਥੇ ਪ੍ਰਵੇਸ਼ ਕਰ ਜਾਣਾ ਅਜਿਹਾ ਦੁਆਰਾ ਮਿਲ ਜਾਵੇ ਤਾਂ ਛੱਡਣਾ ਹੀ ਨਾ ,ਮੁੱਲ ਜੋ ਵੀ ਧਾਰਨਾ ਪਵੇ ਤਾਰ ਦੇਣਾ ਕਿਉਂਕਿ ਸਾਡੇ ਕੋਲ ਧਾਰਨ ਨੂੰ ਹੈ ਵੀ ਕੀ ਖਾਲੀ ਹਾਂ ਨੰਗੇ ਹਾਂ ਸਾਡੀ ਗਰਦਨ ਵੀ ਲੈ ਲਈ ਜਾਵੇ ਤਾਂ ਸਾਡਾ ਗੁਆਚਿਆ ਕੀ ਹੈ I ਗਰਦਨ ਤਾਂ ਅੱਜ ਨਹੀਂ ਕੱਲ ਮੌਤ ਨੇ ਲੈ ਹੀ ਲੈਣੀ ਹੈ ਤੇ ਬਦਲੇ ਵਿੱਚ ਕੁਝ ਨਹੀਂ ਦੇਵੇਗੀ ਗਰਦਨ ਦੀ ਕੀਮਤ ਹੈ ਹੀ ਕੀ -ਓਸ਼ੋ

Description

Gur Partap Sadh ki Sangat | ਗੁਰ ਪ੍ਰਤਾਪ ਸਾਧ ਕੀ ਸੰਗਤ –

ਓਸੋ਼ / Osho

ਪਰਮਾਤਮਾ ਨੂੰ ਖੋਜਣ ਕੋਈ ਸੱਤ ਸਮੁੰਦਰ ਪਾਰ ਨਹੀਂ ਜਾਣਾ ਹੈ ,ਪਰਮਾਤਮਾ ਨੂੰ ਖੋਜਣ ਲਈ ਕੈਲਾਸ਼, ਕਾਂਸ਼ੀ ਜਾਂ ਕਾਬਾ ਨਹੀਂ ਜਾਣਾ ਹੈ ,ਪਰਮਾਤਮਾ ਉਥੇ ਹੈ ਜਿੱਥੇ ਕੋਈ ਸਤਿਗੁਰੂ ਹੈ ਜਿੱਥੇ ਸਾਧੂਆਂ ਦੀ ਸੰਗਤ ਹੈ I ਪਰਮਾਤਮਾ ਉਥੇ ਹੈ ਜਿੱਥੇ ਦੀਵਾਨੇ ਬੈਠ ਕੇ ਉਸਦੇ ਰਸ ਨੂੰ ਪੀ ਰਹੇ ਹਨ। ਜਿੱਥੇ ਭੌਰੇ ਇਕੱਠੇ ਹੋਏ ਹਨ ਅਤੇ ਪਰਮਾਤਮਾ ਨੂੰ ਪੀ ਕੇ ਗੀਤ ਗਾ ਰਹੇ ਹਨ ਗੁਜਾਰ ਕਰ ਰਹੇ ਹਨ। ਜਿੱਥੇ ਕਿਸੇ ਇੱਕ ਜਗੇ ਹੋਏ ਦੀਵੇ ਦੇ ਕੋਲ ਹੋਰ ਹੋਰ ਦੀਵੇ ਖਿਸਕ ਖਿਸਕ ਕੇ ਜਗਣੇ ਸ਼ੁਰੂ ਹੋ ਗਏ ਹਨ। ਜਿੱਥੇ ਇੱਕ ਦੀਵੇ ਦੇ ਦੁਆਲੇ ਬਹੁਤ ਸਾਰੇ ਦੀਵੇ ਜਗ ਪਏ ਹਨ ਜਿੱਥੇ ਦਿਵਾਲੀ ਹੋ ਗਈ ਹੈ ਗੁਰ ਪ੍ਰਤਾਪ ਸਾਧ ਕੀ ਸੰਗਤ ਉਥੇ ਪ੍ਰਵੇਸ਼ ਕਰ ਜਾਣਾ ਅਜਿਹਾ ਦੁਆਰਾ ਮਿਲ ਜਾਵੇ ਤਾਂ ਛੱਡਣਾ ਹੀ ਨਾ ,ਮੁੱਲ ਜੋ ਵੀ ਧਾਰਨਾ ਪਵੇ ਤਾਰ ਦੇਣਾ ਕਿਉਂਕਿ ਸਾਡੇ ਕੋਲ ਧਾਰਨ ਨੂੰ ਹੈ ਵੀ ਕੀ ਖਾਲੀ ਹਾਂ ਨੰਗੇ ਹਾਂ ਸਾਡੀ ਗਰਦਨ ਵੀ ਲੈ ਲਈ ਜਾਵੇ ਤਾਂ ਸਾਡਾ ਗੁਆਚਿਆ ਕੀ ਹੈ I ਗਰਦਨ ਤਾਂ ਅੱਜ ਨਹੀਂ ਕੱਲ ਮੌਤ ਨੇ ਲੈ ਹੀ ਲੈਣੀ ਹੈ ਤੇ ਬਦਲੇ ਵਿੱਚ ਕੁਝ ਨਹੀਂ ਦੇਵੇਗੀ ਗਰਦਨ ਦੀ ਕੀਮਤ ਹੈ ਹੀ ਕੀ -ਓਸ਼ੋ

Reviews

There are no reviews yet.

Be the first to review “Gur Partap Sadh ki Sangat | ਗੁਰ ਪ੍ਰਤਾਪ ਸਾਧ ਕੀ ਸੰਗਤ -ਓਸੋ਼”

Your email address will not be published. Required fields are marked *