Description
Daud / ਦੌੜ
– ਡਾ.ਮਮਤਾ ਕਾਲੀਆ
ਨਾਵਲ ਵਿਚੋ—
“ਸੱਚ ਤਾ ਇਹ ਹੈ ਪਾਪਾ ਜਿੱਥੇ ਹਰ ਮਹੀਨੇ ਤਨਖ਼ਾਹ ਮੇਲੇ,ਉਹੀ ਥਾਂ ਆਪਣੀ ਹੁੰਦੀ ਹੈ ਹੋਰ ਕੋਈ ਨਹੀਂ।”
“ਕੇਵਲ ਅਰਥ-ਸ਼ਾਸਤਰ ਨਾਲ ਜੀਵਨ ਨਹੀਂ ਗੁਜ਼ਰਦਾ ਪਵਨ,ਉਸ ਵਿੱਚ ਥੋੜ੍ਹਾ ਮੋਟਾ ਦਰਸ਼ਨ,ਥੋੜ੍ਹਾ ਅਧਿਆਤਮ ਤੇ ਢੇਰ ਸਾਰੀਆਂ ਸੰਵੇਦਨਾਵਾਂ ਵੀ ਮੌਜੂਦ ਹੋਣੀਆਂ ਚਾਹੀਦੀਆਂ ਨੇ।”






Reviews
There are no reviews yet.