Bhagat Singh Di Jail Notebook / ਭਗਤ ਸਿੰਘ ਦੀ ਜੇਲ ਨੋਟ ਬੁੱਕ

250.00

ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਹਜ਼ਾਰਾਂ ਕੌਮੀ ਪਰਵਾਨਿਆਂ ਨੇ ਸ਼ਹੀਦੀਆਂ ਪਾਈਆਂ ਹਨ ਪਰ ਉਹਨਾਂ ਸਾਰਿਆਂ ਵਿੱਚੋਂ ਸ਼ਹੀਦੇ -ਆਜ਼ਮ ਹੋਣ ਦਾ ਗੌਰਵ ਸਰਦਾਰ ਭਗਤ ਸਿੰਘ ਨੂੰ ਹੀ ਪ੍ਰਾਪਤ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਰਾਜਭਾਗ ਤੇ ਕਾਬਜ ਹਾਕਮ ਜਮਾਤਾਂ ਤੇ ਸਿਆਸੀ ਪਾਰਟੀਆਂ ਦੀ ਇਹ ਮਜਬੂਰੀ ਸੀ

Description

Bhagat Singh Di Jail Notebook / ਭਗਤ ਸਿੰਘ ਦੀ ਜੇਲ ਨੋਟ ਬੁੱਕ

ਅਨੁਵਾਦਕ ਡਾਕਟਰ ਰਜਿੰਦਰ ਪਾਲ ਸਿੰਘ
ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਹਜ਼ਾਰਾਂ ਕੌਮੀ ਪਰਵਾਨਿਆਂ ਨੇ ਸ਼ਹੀਦੀਆਂ ਪਾਈਆਂ ਹਨ ਪਰ ਉਹਨਾਂ ਸਾਰਿਆਂ ਵਿੱਚੋਂ ਸ਼ਹੀਦੇ -ਆਜ਼ਮ ਹੋਣ ਦਾ ਗੌਰਵ ਸਰਦਾਰ ਭਗਤ ਸਿੰਘ ਨੂੰ ਹੀ ਪ੍ਰਾਪਤ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਰਾਜਭਾਗ ਤੇ ਕਾਬਜ ਹਾਕਮ ਜਮਾਤਾਂ ਤੇ ਸਿਆਸੀ ਪਾਰਟੀਆਂ ਦੀ ਇਹ ਮਜਬੂਰੀ ਸੀ ਕਿ ਉਹ ਵਿਸ਼ਾਲ ਲੁਕਾਈ ਵਿੱਚ ਸਤਿਕਾਰ ਦੇ ਪਾਤਰ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅਪਣਾਉਣ ਪਰ ਨਾਲ ਹੀ ਇਹ ਵੀ ਉਹਨਾਂ ਦੀ ਕੁਟਲ ਚਾਲ ਸੀ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਕ ਸੋਚ ਨੂੰ ਲੁਕਾ ਕੇ ਰੱਖਣ । ਅੱਜ ਆਜ਼ਾਦੀ ਤੋਂ ਪਹਿਲਾਂ ਦੇ ਇਤਿਹਾਸ ਨੂੰ ਮੁੜ ਲਿਖੇ ਜਾਣ ਦੀ ਲੋੜ ਹੈ ਕਿਉਂਕਿ ਸਾਧਨਵੰਤ ਅੱਜ ਸੱਤਾ ਤੇ ਕਾਬਜ਼ ਸ਼੍ਰੇਣੀ ਨੇ ਆਪਣੇ ਵਿਚਾਰਧਾਰਕ ਹਿੱਤਾਂ ਅਨੁਸਾਰ ਆਜ਼ਾਦੀ ਦੀ ਲਹਿਰ ਨੂੰ ਅਹਿੰਸਾਵਾਦੀ ਨਰਮ ਦਲੀਏ ਤੇ ਹਿੰਸਾਵਾਦੀ ਗਰਮ ਦਲੀਆਂ ਵਿੱਚ ਵੰਡ ਦਿੱਤਾ ਹੈ।

Reviews

There are no reviews yet.

Be the first to review “Bhagat Singh Di Jail Notebook / ਭਗਤ ਸਿੰਘ ਦੀ ਜੇਲ ਨੋਟ ਬੁੱਕ”

Your email address will not be published. Required fields are marked *