Sale!

Agud Padeh Shaitan | ਅਗਦੁ ਪੜੈ ਸ਼ੈਤਾਨ

Original price was: ₹445.00.Current price is: ₹435.00.

ਕੇ ਪੀ ਐੱਸ ਗਿੱਲ ਦੇ ਜ਼ੁਲਮਾਂ ਦੀ ਦਾਸਤਾਨ)

ਸੰਪਾਦਕ : ਅਮਰੀਕ ਸਿੰਘ ਮੁਕਤਸਰ

“ਅਗਦੁ ਪੜੈ ਸੈਤਾਨੁ” ਦਾ ਤਾਜ਼ਾ ਰੂਪ ਮੇਰੇ ਮਿੱਤਰਾਂ ਤੇ ਸਨੇਹੀਆਂ ਦਾ ਸਾਂਝਾ ਉੱਦਮ ਹੈ. ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਿਰਤਾਂਤਕ ਹਿੰਸਾ ਦਾ ਜਿਹੜਾ ਜੁਆਬ ਸਾਡੇ ਬੌਧਿਕ ਵਰਗ ਨੇ ਦੇਣਾ ਸੀ, ਉਸ ਨੂੰ ਕਿਸੇ ਨਾ ਕਿਸੇ ਬਹਾਨੇ ਸਾਡੇ ਨੌਜਵਾਨਾਂ ਨੇ ਦੇਣਾ ਸ਼ੁਰੂ ਕੀਤਾ ਹੈ

Description

Agud Padeh Shaitan | ਅਗਦੁ ਪੜੈ ਸ਼ੈਤਾਨ

ਕੇ ਪੀ ਐੱਸ ਗਿੱਲ ਦੇ ਜ਼ੁਲਮਾਂ ਦੀ ਦਾਸਤਾਨ

ਸੰਪਾਦਕ : ਅਮਰੀਕ ਸਿੰਘ ਮੁਕਤਸਰ

“ਅਗਦੁ ਪੜੈ ਸੈਤਾਨੁ” ਦਾ ਤਾਜ਼ਾ ਰੂਪ ਮੇਰੇ ਮਿੱਤਰਾਂ ਤੇ ਸਨੇਹੀਆਂ ਦਾ ਸਾਂਝਾ ਉੱਦਮ ਹੈ. ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਿਰਤਾਂਤਕ ਹਿੰਸਾ ਦਾ ਜਿਹੜਾ ਜੁਆਬ ਸਾਡੇ ਬੌਧਿਕ ਵਰਗ ਨੇ ਦੇਣਾ ਸੀ, ਉਸ ਨੂੰ ਕਿਸੇ ਨਾ ਕਿਸੇ ਬਹਾਨੇ ਸਾਡੇ ਨੌਜਵਾਨਾਂ ਨੇ ਦੇਣਾ ਸ਼ੁਰੂ ਕੀਤਾ ਹੈ. ਇਹ ਕਿਤਾਬ ਪੰਜਾਬ ਵਿਚਲੇ ਖਾੜਕੂ ਦੌਰ ਨੂੰ ਸੱਤਾ ਦੁਆਰਾ ਪੇਸ਼ ਕਰਨ ਦੇ ਤਰੀਕੇ ਦੇ ਜੁਆਬ ਮਾਤਰ ਵਜੋਂ ਸਾਹਮਣੇ ਨੀ ਆਉਂਦੀ, ਬਲਕਿ ਇਹ ਦਮਿਤ ਵਰਗ ਦਾ ਇਤਿਹਾਸ ਵੀ ਬੁਣਦੀ ਹੈ. ਜਿਸ ਨੂੰ ਲਗਾਤਾਰ ਸਮਝਿਆ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਠੋਸ ਅਮਲ ਚ ਪੈ ਸਕੀਏ.
~ਪਰਮਿੰਦਰ ਸਿੰਘ ਸ਼ੌਂਕੀ

Reviews

There are no reviews yet.

Be the first to review “Agud Padeh Shaitan | ਅਗਦੁ ਪੜੈ ਸ਼ੈਤਾਨ”

Your email address will not be published. Required fields are marked *