600.00

ਪੰਜਾਬ ਦਾ ਸਿੱਖ ਸੰਘਰਸ਼
1978 1993
ਹਰਭਜਨ ਸਿੰਘ ਹਲਵਾਰਵੀ

ਇਸ ਪੁਸਤਕ ਵਿੱਚ ਪੰਜਾਬ ਅਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸ੍ਰੀ ਹਰਭਜਨ ਸਿੰਘ ਹਲਵਾਰਵੀ ਦੇ ਸੰਪਾਦਕੀ ਲੇਖ ਸ਼ਾਮਿਲ ਹਨ। ਇਹ ਲਿਖਣੀ ਵਿੱਚ ਜਿੱਥੇ ਇੱਕ ਪਾਸੇ ਉਹਨਾਂ ਨੇ ਇਸ ਸਮੇਂ ਦੀ ਰਾਜਨੀਤੀ ਅਤੇ ਘਟਨਾਵਾਂ ਅਤੇ ਇਹਨਾਂ ਪਿੱਛੇ ਗਤੀਸ਼ੀਲ ਤਾਕਤਾਂ ਦੀ ਨਿਸ਼ਾਨਦੇਹੀ ਕੀਤੀ ਹੈ ਉੱਥੇ ਇਹਨਾਂ ਪੈਦਾ ਹੋਈਆਂ ਹਾਲਤਾਂ ਤਹਿਤ ਸਮਾਜਿਕ ਤੇ ਆਰਥਿਕ ਪ੍ਰਭਾਵਾਂ ਦੀ ਵੀ ਵਿਸ਼ਲੇਸ਼ਨਾਤਮਕ ਪੇਸ਼ਕਾਰੀ ਕੀਤੀ ਹੈ ਸਮਕਾਲੀ ਪੰਜਾਬ ਦੇ ਇਤਿਹਾਸ ਦੇ ਇਸ ਅਹਿਮ ਦੌਰ ਦੀ ਪੜਚੋਲ ਵਿੱਚ ਨਾ ਸਿਰਫ ਨਿਰਪੱਖਤਾ ਦੀ ਪਹੁੰਚ ਅਪਣਾਈ ਗਈ ਹੈ ਬਲਕਿ ਕਸੂਰਵਾਰ ਧਿਰਾਂ ਵੱਲ ਵੀ ਨੇਡਰਤਾ ਨਾਲ ਇਸ਼ਾਰਾ ਕੀਤਾ ਗਿਆ ਹੈ ਇਹਨਾਂ ਲੇਖਾਂ ਵਿੱਚ ਸਮੇਂ ਸਮੇਂ ਦੇ ਰਾਜਨੀਤਿਕ ਯਥਾਰਥ ਦੇ ਗੰਭੀਰ ਅਧਿਐਨ ਤਹਿਤ ਕਈ ਨਵੇਂ ਸਵਾਲ ਪੈਦਾ ਕਰਨ ਦੀ ਸਮਰੱਥਾ ਦੀ ਗਾਥਾ ਵੀ ਹੈ ਜੋ ਸਮਕਾਲੀ ਰਾਜਨੀਤੀ ਪ੍ਰਤੀ ਇੱਕ ਵਿਸ਼ੇਸ਼ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ ਇਹ ਲੇਖ ਭਵਿੱਖ ਦੀ ਇਤਿਹਾਸਕਾਰੀ ਲਈ ਇੱਕ ਮਹੱਤਵਪੂਰਨ ਸਰੋਤ ਵੀ ਹਨ .

Description

Reviews

There are no reviews yet.

Be the first to review “”

Your email address will not be published. Required fields are marked *