ਹੀਲ ਯੂ ਆਰ ਗਟ, ਮਾਇੰਡ ਐਂਡ ਇਮੋਸ਼ਨਸ

299.00

ਹੀਲ ਯੂ ਆਰ ਗਟ
ਮਾਇੰਡ ਐਂਡ ਇਮੋਸ਼ਨਸ
ਆਯੁਰਵੇਦ ਅਤੇ ਚੰਗੀ ਖੁਰਾਕ ਨਾਲ ਆਪਣੇ ਆਪ ਨੂੰ ਸਿਹਤਯਾਬ ਕਰਨ ਦੇ ਪੰਜ ਪੜਾਅ
ਡਿੰਪਲ ਜਾਂਗੜਾ
ਭੂਮਿਕਾ ਜੂਹੀ ਚਾਵਲਾ
ਅਨੁਵਾਦ ਡਾਕਟਰ ਮਮਤਾ

ਇਹ ਕਿਤਾਬ ਅੰਤੜੀਆਂ ਦੀ ਤੰਦਰੁਸਤੀ ਤੇ ਸਾਡੀ ਸੋਚਣ ਦੀ ਪ੍ਰਕਿਰਿਆ ਵਿਚਲੇ ਆਪਸੀ ਸੰਬੰਧਾਂ ਨੂੰ ਸਾਹਮਣੇ ਲਿਆਉਂਦੀ ਹੈ ਅਤੇ ਸਾਨੂੰ ਆਪਣੀਆਂ ਜੜਾਂ ਵੱਲ ਮੁੜ ਕੇ ਆਯੁਰਵੇਦ ਤੇ ਆਧੁਨਿਕ ਵਿਗਿਆਨ ਦੇ ਸਾਦੇ ਸਿਧਾਂਤਾਂ ਨੂੰ ਅਪਣਾਉਣ ਲਈ ਪ੍ਰੇਰਤ ਕਰਦੀ ਹੈ ਤਾਂ ਜੋ ਅਸੀਂ ਆਪਣੀ ਚੰਗੀ ਸਿਹਤ ਨੂੰ ਸੁਨਿਸ਼ਚਿਤ ਕਰ ਸਕੀਏ । ਚੈਨ ਰਾਜ ਰੌਇਚੰਦ, ਚਾਂਸਲਰ ਜੈਨ ਯੂਨੀਵਰਸਿਟੀ

ਮੈਂ ਡਿੰਪਲ ਨੂੰ ਉਸ ਸਮੇਂ ਮਿਲੀ ਜਦੋਂ ਮੇਰੀ ਜ਼ਿੰਦਗੀ ਵਿੱਚ ਬਹੁਤ ਤਨਾਅ ਸੀ। ਕਹਿਣ ਦੀ ਲੋੜ ਨਹੀਂ ਮੇਰੀਆਂ ਅੰਤੜੀਆਂ ਦੀ ਹਾਲਤ ਬਹੁਤ ਖਰਾਬ ਸੀ । ਡਿੰਪਲ ਨੂੰ ਮਿਲਣ ਕਰਕੇ ਮੇਰੀ ਸਿਹਤ ਬਲਕਿ ਮੇਰੇ ਜਿੰਦਗੀ ਪੂਰੀ ਤਰ੍ਹਾਂ ਬਦਲ ਗਈ । ਹੁਣ ਮੈਂ ਹਲਕਾ , ਖੁਸ਼ ਅਤੇ ਆਪਣੇ ਆਪ ਨੂੰ ਖੁਦ ਕਾਬੂ ਵਿੱਚ ਮਹਿਸੂਸ ਕਰਦੀ ਹਾਂ -ਵਾਲੂਸਾ ਡੀ ਸੂਜ਼ਾ ਅਦਾਕਾਰਾ

ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਰੀਰਕ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਤੁਹਾਡੀ ਭੋਜਨ ਪਹੁੰਚਾਉਣ ਦੀ ਸਮਰੱਥਾ ਤੇ ਨਿਰਭਰ ਕਰਦੀ ਹੈ । ਜਿੰਨੀਆਂ ਸਿਹਤਮੰਦ ਤੁਹਾਡੀਆਂ ਅੰਤੜੀਆਂ , ਉਨੇ ਹੀ ਸਿਹਤਮੰਦ ਤੁਸੀਂ , ਗੱਟ ਹੈਲਥ ਨੂੰ ਕੇਂਦਰੀ ਅਧਾਰ ਮੰਨਦਿਆਂ ਹੈਲਥ ਕੋਚ ਡਿੰਪਲ ਜਾਂਗੜਾ ਨੇ ਪ੍ਰਾਚੀਨ ਆਯੁਰਵੇਦ ਆਧੁਨਿਕ ਵਿਗਿਆਨ ਤੇ ਪੋਸ਼ਣ ਦੇ ਤਿੰਨ ਪੱਖਾਂ ਨੂੰ ਮਿਲਾ ਕੇ ਖ਼ਾਸ ਕਰਕੇ ਭੋਜਨ ਰਸਾਇਣ ਵਿਗਿਆਨ ਤੇ ਆਧਾਰਿਤ ਕੇਂਦਰਿਤ ਕਰਦਿਆਂ ਦੁਨੀਆਂ ਦੇ ਲੋਕਾਂ ਦੀ ਮੱਦਦ ਕੀਤੀ ਹੈ ਤਾਂ ਕਿ ਉਹ ਲੰਬੇ ਸਮੇਂ ਵਿੱਚ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣ । ਇਹ ਜਾਣਕਾਰੀ ਭਰਪੂਰ ਅਤੇ ਆਸਾਨ ਭਾਸ਼ਾ ਵਾਲੀ ਕਿਤਾਬ ਵਿੱਚ ਲੇਖਕ ਉਹ ਸਾਧਨ ਸਾਂਝੇ ਕਰਦੀ ਹੈ ਜਿੰਨ੍ਹਾਂ ਨੇ ਸਾਡੀ ਆਪਣੀ ਜ਼ਿੰਦਗੀ ਨੂੰ ਨਵਾਂ ਰੂਪ ਦਿੱਤਾ । ਉਹ ਸਾਡੇ ਉਹ ਦੱਸਦੇ ਹਨ ਕਿ ਤੁਸੀਂ ਭੋਜਨ ਦੀ ਸਹੀ ਚੋਣ ਅਤੇ ਵਰਤੋਂ ਰਾਹੀਂ ਆਪਣੀ ਸਿਹਤ ਸੰਭਾਲ ਸਕਦੇ ਹੋ ਦੁਬਾਰਾ ਬਿਮਾਰ ਹੋਣ ਤੋਂ ਬਚ ਸਕਦੇ ਹੋ । ਇਸ ਕਿਤਾਬ ਵਿੱਚ ਉਹਨਾਂ ਨੇ ਇੱਕ ਪੰਜ ਕਰਮ ਕਦਮੀ ਪ੍ਰਕਿਰਿਆ ਦੀ ਵੀ ਸਾਂਝੀ ਕੀਤੀ ਹੈ। ਜੋ ਅੰਤੜੀਆਂ ਦੀ ਪੂਰੀ ਸਮਰੱਥਾ ਅਤੇ ਉਹਨਾਂ ਦੀ ਸੰਭਾਲ ਬਾਰੇ ਸਮਝਣ ਵਿੱਚ ਮਦਦ ਕਰੇਗੀ । ਇਹ ਪ੍ਰਕਿਰਿਆ ਸਾਡੇ ਤੁਹਾਡੇ ਆਤ ਦਿਮਾਗ ਸੰਪਰਕ ਨੂੰ ਮਜਬੂਤ ਕਰੇਗੀ । ਜਿਸ ਤਰ੍ਹਾਂ ਹੀ ਤੁਸੀਂ ਇਹ ਜਾਣ ਸਕੋਗੇ ਤੇ ਤੁਹਾਡੇ ਸਰੀਰ ਵਿੱਚ ਸਰੀਰ ਨੂੰ ਅਸਲ ਵਿੱਚ ਕੀ ਚਾਹੀਦਾ । ਡਿੰਪਲ ਦਾ ਮਕਸਦ ਹੈ ਲੋਕਾਂ ਨੂੰ ਇਸ ਯੋਗ ਬਣਾਉਣਾ ਕਿ ਉਹ ਪੋਸ਼ਨ ਦੀ ਸਹੀ ਪ੍ਰਕਿਰਿਆ ਰਾਹੀਂ ਆਪਣੀ ਸਿਹਤ ਨੂੰ ਸੁਧਾਰ ਸਕਣ । ਇਸ ਕਿਤਾਬ ਦਾ ਮੰਤਵ ਤੁਹਾਨੂੰ ਇਹ ਦੱਸਣਾ ਕਿ ਅਪਰੋਕਤ ਸਿਹਤ ਸਬੰਧੀ ਰਾਜ ਸਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੇ ਹਨ ।

Description

Reviews

There are no reviews yet.

Be the first to review “ਹੀਲ ਯੂ ਆਰ ਗਟ, ਮਾਇੰਡ ਐਂਡ ਇਮੋਸ਼ਨਸ”

Your email address will not be published. Required fields are marked *