ਸਿੱਖ ਤਵਾਰੀਖ ਚ ਅਕਾਲ ਤਖਤ ਸਾਹਿਬ ਦਾ ਰੋਲ / Sikh Twarikh ‘ch Akal Takhat Sahib Da Role

500.00

ਸਿੱਖ ਤਵਾਰੀਖ ਚ ਅਕਾਲ ਤਖਤ ਸਾਹਿਬ ਦਾ ਰੋਲ

ਡਾਕਟਰ ਹਰਜਿੰਦਰ ਸਿੰਘ ਦਲਗੀਰ

ਇਸ ਪੁਸਤਕ ਵਿਚ ਅਕਾਲ ਤਖ਼ਤ ਸਾਹਿਬ ਦੇ ਪ੍ਰਗਟ ਹੋਣ ਤੋਂ ਲੈ ਕੇ ਅਜੋਕੇ ਸਮੇਂ ਤੱਕ ਦਾ ਪੂਰਾ ਇਤਿਹਾਸ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ ਦੀ ਵਿਲੱਖਣਤਾ ਨੂੰ ਵੀ ਉਘਾੜਿਆ ਹੈ। ਸਮੇਂ-ਸਮੇਂ ਅਕਾਲ ਤਖ਼ਤ ਸਾਹਿਬ ਉਪਰ ਆਈਆਂ ਤਬਦੀਲੀਆਂ ਬਾਰੇ ਲੇਖਕ ਨੇ ਸਾਰੇ ਤੱਥ ਬਿਆਨ ਕੀਤੇ ਹਨ। ਇਹ ਪੁਸਤਕ ਸਿੱਖਾਂ ਦੀ ਗੌਰਵਮਈ ਸੰਸਥਾ ਬਾਰੇ ਬਹੁਮੁੱਲੀ ਤੇ ਪਰਮਾਣਿਕ ਸਮੱਗਰੀ ਮੁਹੱਈਆ ਕਰਵਾਂਦੀ ਹੈ।

Description

Reviews

There are no reviews yet.

Be the first to review “ਸਿੱਖ ਤਵਾਰੀਖ ਚ ਅਕਾਲ ਤਖਤ ਸਾਹਿਬ ਦਾ ਰੋਲ / Sikh Twarikh ‘ch Akal Takhat Sahib Da Role”

Your email address will not be published. Required fields are marked *