ਸਰਦਾਰਨੀ ਸਦਾ ਕੌਰ / Sardarni Sda Kaur

149.00

ਬੇਬੇ ਨਾਨਕੀ , ਮਾਤਾ ਖੀਵੀ, ਬੀਬੀ ਭਾਨੀ , ਮਾਤਾ ਗੰਗਾ , ਮਾਤਾ ਗੁਜਰੀ , ਸੁੰਦਰੀ ਮਾਤਾ , ਮਾਈ ਭਾਗੋ , ਬੀਬੀ ਸ਼ਰਨ ਕੌਰ, ਸਰਦਾਰਨੀ ਸਦਾ ਕੌਰ, ਮਹਾਰਾਣੀ ਜਿੰਦ ਕੌਰ ਤੇ ਹੋਰ ਅਣਗਿਣਤ ਹਸਤੀਆਂ ਹਨ । ਜਿੰਨ੍ਹਾਂ ਨੇ ਸਮੇਂ-ਸਮੇਂ ਤੇ ਆਪਣੇ ਪਰਿਵਾਰ ਪਾਲਦਿਆਂ ਵੀ ਧਾਰਮਿਕ ਜਾਂ ਰਾਜਨੀਤਿਕ ਜਗਤ ਵਿੱਚ ਬਹੁਤ ਸਾਰੀਆਂ ਐਸੀਆਂ ਘਾਲਨਾਵਾਂ ਘਾਲੀਆਂ ਹਨ । ਜਿਸ ਕਰਕੇ ਉਸ ਸਮੇਂ ਦੇ ਸਮਾਜ ਵਿੱਚ ਕੀਤੇ ਕੰਮਾਂ ਬਾਰੇ ਉਹਨਾਂ ਹਸਤੀਆਂ ਨੂੰ ਅੱਜ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਕਰਨਾ ਸਿਰਫ ਉਹਨਾਂ ਨਾਲ ਹੀ ਨਹੀਂ ਬਲਕਿ ਖੁਦ ਨਾਲ ਵੀ ਧ੍ਰੋਹ ਕਮਾਉਣਾ ਸਾਬਤ ਹੋਵੇਗਾ। ਦੁੱਖ ਇਹ ਹੈ ਕਿ ਇਸ ਤਰ੍ਹਾਂ ਦੀਆਂ ਸਿੱਖ ਬੀਬੀਆਂ ਦਾ ਉਚੇਚੇ ਤੌਰ ਤੇ ਇਤਿਹਾਸ ਲਿਖਣ ਦਾ ਉਪਰਾਲਾ ਜਰੂਰਤ ਨਾਲੋਂ ਕਾਫੀ ਘੱਟ ਕੀਤਾ ਗਿਆ । ਇਸ ਘਾਟ ਦੀ ਪ੍ਰੇਰਨਾ ਸਦਕਾ ਹੀ ਸਰਦਾਰਨੀ ਸਦਾ ਕੌਰ ਜਿਸਨੇ ਖਾਲਸਾ ਰਾਜ ਦੀ ਉਸਾਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿਰਫ ਮੋਢੇ ਨਾਲ ਮੋਢਾ ਡਾਹ ਕੇ ਹੀ ਨਹੀਂ ਬਲਕਿ ਆਪਣੀ ਰਿਆਸਤ ਘੱਨਈਆ ਦੇ ਸਾਰੇ ਸਾਧਨ ਵੀ ਮਹਾਰਾਜਾ ਲਈ ਅਰਪਿਤ ਕਰ ਦਿੱਤੇ ਸਨ । ਉਹਨਾਂ ਬਾਰੇ ਇਹ ਕਿਤਾਬ ਲਿਖ ਕੇ ਸਿੱਖ ਜਗਤ ਦੀ ਉਸ ਮਹਾਨ ਆਤਮਾ ਸਰਦਾਰਨੀ ਸਦਾ ਕੌਰ ਨੂੰ ਸੱਚੀ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। –ਜਗਤਾਰ ਸਿੰਘ ਭੰਗੂ  

Description

ਸਰਦਾਰਨੀ ਸਦਾ ਕੌਰ / Sardarni Sda Kaur

ਜਗਤਾਰ ਸਿੰਘ ਭੰਗੂ
ਇਤਿਹਾਸ ਦੀ ਮਾਸਟਰ ਡਿਗਰੀ ਕਰਨ ਵੇਲੇ ਇਤਿਹਾਸ ਤੇ ਖਾਸ ਤੌਰ ਸਿੱਖ ਇਤਿਹਾਸ ‘ਚ ਪੜ੍ਹਨ ਵਿੱਚ ਆਉਂਦਾ ਸੀ ਕਿ ਇਸਤਰੀ ਬਹਾਦਰ ਹੈ। ਆਦਮੀ ਦੀ ਸ਼ਕਤੀ ਹੈ । ਮਮਤਾ ਮਈ ਹੈ ਅਤੇ ਕਿਸੇ ਦੀ ਔਕੜ ਵਿੱਚ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲਣ ਦੇ ਸਮਰੱਥ ਹੈ । ਇਸ ਦੇ ਬਾਵਜੂਦ ਵੀ ਇਸਤਰੀ ਨੂੰ ਸਮਾਜ ਵਿੱਚ ਮਰਦ ਦੇ ਬਰਾਬਰ ਜਾਂ ਪ੍ਰਭਾਵਸ਼ਾਲੀ ਦਰਜਾ ਨਹੀਂ ਦਿੱਤਾ ਗਿਆ । ਬੇਬੇ ਨਾਨਕੀ , ਮਾਤਾ ਖੀਵੀ, ਬੀਬੀ ਭਾਨੀ , ਮਾਤਾ ਗੰਗਾ , ਮਾਤਾ ਗੁਜਰੀ , ਸੁੰਦਰੀ ਮਾਤਾ , ਮਾਈ ਭਾਗੋ , ਬੀਬੀ ਸ਼ਰਨ ਕੌਰ, ਸਰਦਾਰਨੀ ਸਦਾ ਕੌਰ, ਮਹਾਰਾਣੀ ਜਿੰਦ ਕੌਰ ਤੇ ਹੋਰ ਅਣਗਿਣਤ ਹਸਤੀਆਂ ਹਨ । ਜਿੰਨ੍ਹਾਂ ਨੇ ਸਮੇਂ-ਸਮੇਂ ਤੇ ਆਪਣੇ ਪਰਿਵਾਰ ਪਾਲਦਿਆਂ ਵੀ ਧਾਰਮਿਕ ਜਾਂ ਰਾਜਨੀਤਿਕ ਜਗਤ ਵਿੱਚ ਬਹੁਤ ਸਾਰੀਆਂ ਐਸੀਆਂ ਘਾਲਨਾਵਾਂ ਘਾਲੀਆਂ ਹਨ । ਜਿਸ ਕਰਕੇ ਉਸ ਸਮੇਂ ਦੇ ਸਮਾਜ ਵਿੱਚ ਕੀਤੇ ਕੰਮਾਂ ਬਾਰੇ ਉਹਨਾਂ ਹਸਤੀਆਂ ਨੂੰ ਅੱਜ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਕਰਨਾ ਸਿਰਫ ਉਹਨਾਂ ਨਾਲ ਹੀ ਨਹੀਂ ਬਲਕਿ ਖੁਦ ਨਾਲ ਵੀ ਧ੍ਰੋਹ ਕਮਾਉਣਾ ਸਾਬਤ ਹੋਵੇਗਾ। ਦੁੱਖ ਇਹ ਹੈ ਕਿ ਇਸ ਤਰ੍ਹਾਂ ਦੀਆਂ ਸਿੱਖ ਬੀਬੀਆਂ ਦਾ ਉਚੇਚੇ ਤੌਰ ਤੇ ਇਤਿਹਾਸ ਲਿਖਣ ਦਾ ਉਪਰਾਲਾ ਜਰੂਰਤ ਨਾਲੋਂ ਕਾਫੀ ਘੱਟ ਕੀਤਾ ਗਿਆ । ਇਸ ਘਾਟ ਦੀ ਪ੍ਰੇਰਨਾ ਸਦਕਾ ਹੀ ਸਰਦਾਰਨੀ ਸਦਾ ਕੌਰ ਜਿਸਨੇ ਖਾਲਸਾ ਰਾਜ ਦੀ ਉਸਾਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿਰਫ ਮੋਢੇ ਨਾਲ ਮੋਢਾ ਡਾਹ ਕੇ ਹੀ ਨਹੀਂ ਬਲਕਿ ਆਪਣੀ ਰਿਆਸਤ ਘੱਨਈਆ ਦੇ ਸਾਰੇ ਸਾਧਨ ਵੀ ਮਹਾਰਾਜਾ ਲਈ ਅਰਪਿਤ ਕਰ ਦਿੱਤੇ ਸਨ । ਉਹਨਾਂ ਬਾਰੇ ਇਹ ਕਿਤਾਬ ਲਿਖ ਕੇ ਸਿੱਖ ਜਗਤ ਦੀ ਉਸ ਮਹਾਨ ਆਤਮਾ ਸਰਦਾਰਨੀ ਸਦਾ ਕੌਰ ਨੂੰ ਸੱਚੀ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। –ਜਗਤਾਰ ਸਿੰਘ ਭੰਗੂ  

Reviews

There are no reviews yet.

Be the first to review “ਸਰਦਾਰਨੀ ਸਦਾ ਕੌਰ / Sardarni Sda Kaur”

Your email address will not be published. Required fields are marked *