Description
ਸਟਾਪ ਓਵਰਥਿੰਕਿੰਗ
ਨਿਕ ਟ੍ਰੇਟਨ
ਅਨੁਵਾਦਕ ਯਗਭਾਮਾ
ਜਿ਼ਆਦਾ ਸੋਚਣਾ ਬੰਦ ਕਰੋ । ਜਿ਼ਆਦਾ ਸੋਚਣਾ ਦੁਖੀ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ।
ਕਦੇ ਨਾ ਖਤਮ ਹੋਣ ਵਾਲੇ ਵਿਚਾਰਾਂ ਦੇ ਜਾਲ ਵਿੱਚ ਨਾ ਫਸੋ ।
ਵਰਤਮਾਨ ਵਿੱਚ ਰਹੋ ਤੇ ਆਪਣੇ ਦਿਮਾਗ ਨੂੰ ਉਹਨਾਂ ਚੀਜ਼ਾਂ ਤੋਂ ਦੂਰ ਰੱਖੋ ਜੋ ਮਾਇਨੇ ਨਹੀਂ ਰੱਖਦੀਆਂ ਅਤੇ ਨਾ ਕਦੇ ਹੋਣਗੀਆਂ ।
ਇਹ ਕਿਤਾਬ ਤੁਹਾਡੀ ਸੋਚ ਨੂੰ ਇਸ ਤਰਾਂ ਬਦਲ ਦੇਵੇਗੀ ।
ਤੁਸੀਂ ਆਪਣੇ ਵਿਚਾਰਾਂ ਤੇ ਕਾਬੂ ਪਾ ਸਕੋਗੇ ਅਤੇ ਮਾਨਸਿਕ ਆਦਤਾਂ ਨੂੰ ਬਦਲ ਸਕੋਗੇ ।
ਜਿ਼ਆਦਾ ਸੋਚਣ ਦੇ ਤਰੀਕੇ ਤਨਾਅ ਨੂੰ ਦੂਰ ਕਰਨ ਲਈ ਫਾਰਮੂਲਾ , ਤਨਾਅ ਡਾਇਰੀ ਅਤੇ ਜਰਨਲ
ਸਮਾਂ , ਊਰਜਾ ਅਤੇ ਇਨਪੁਟਸ ਦਾ ਪ੍ਰਬੰਧਨ ਤੁਰੰਤ ਉਤਸਾਹ ਕਿਵੇਂ ਪ੍ਰਾਪਤ ਕਰਨਾ ਹੈ । ਸਕਾਰਾਤਮਕ ਸਵੈ – ਗੱਲਬਾਤ ਭਾਵਨਾਵਾਂ ਤੇ ਕਾਬੂ ਕਿਵੇਂ ਪਾਇਆ ਜਾਵੇ ?






Reviews
There are no reviews yet.