ਲਵ ਡਰੱਗ / Love Drug

350.00

ਸੱਤ ਸਮੁੰਦਰਾਂ ਤੋਂ ਵੀ ਡੂੰਘਾ ਇਸ਼ਕ
ਇਰਾ ਟਾਕ

ਅਨੁਵਾਦ ਰਜਨਦੀਪ ਕੌਰ ਸੰਧੂ
ਸਾ਼ਜ਼ੀਆ ਨੇ ਉਸ ਨੂੰ ਪਹਿਲੀ ਵਾਰ ਇਸ ਤਰ੍ਹਾਂ ਰੋਂਦੇ ਤੇ ਮਿੰਨਤਾਂ ਕਰਦੇ ਸੁਣਿਆ , ਉਹਦਾ ਦਿਲ ਪਿਘਲਣ ਲੱਗਾ । ਅੱਖਾਂ ਚੋਂ ਹੰਝੂ ਨਿਕਲਣ ਲੱਗੇ । ਉਹ ਖੁਦ ਉਸਦੇ ਫੋਨ ਦੀ ਉਡੀਕ ਵਿੱਚ ਸਮਾਂ ਲੰਘਾ ਰਹੀ ਸੀ । ਗੁੱਸੇ ਵਿੱਚ ਖਾਧੀ ਹਰ ਸੌਂਹ ਪਿਆਰ ਦੇ ਤੂਫਾਨ ਵਿੱਚ ਵਹਿ ਜਾਂਦੀ ਹੈ । ਸਭ ਤੋਂ ਬੁੱਧੀਮਾਨ ਵੀ ਪਿਆਰ ਚ ਮਜਬੂਰ ਹੋ ਜਾਂਦਾ । ਇਹ ਮਾਨਸਿਕ ਬਿਮਾਰੀ ਦੀ ਤਰ੍ਹਾਂ ਹੈ , ਜਦੋਂ ਇਹ ਹਮਲਾ ਕਰਦਾ ਹੈ ਵਿਅਕਤੀ ਹਰ ਸਮੇਂ ਆਪਣੇ ਹਾਲਾਤਾਂ ਨੂੰ ਭੁੱਲ ਜਾਂਦਾ ਹੈ। ਪਿਆਰ ਇੱਕ ਨਸ਼ੇ ਵਰਗਾ ਹੋ ਜਾਂਦਾ ਹੈ । ਜੇਕਰ ਤੁਸੀੰ ਆਪਣੇ ਸਾਥੀ ਨੂੰ ਨਹੀਂ ਦੇਖਦੇ ਤਾਂ ਤੁਸੀਂ ਉਸੇ ਤਰ੍ਹਾਂ ਸੰਘਰਸ਼ ਕਰਨਾ ਸੁਰੂ ਕਰ ਦਿੰਦੇ ਜਿਵੇਂ ਨਸ਼ਾ ਨਾ ਮਿਲਣ ‘ਤੇ ਨਸ਼ਾ ਕਰਨ ਵਾਲਾ ਬੇਵੱਸ ਹੋ ਜਾਂਦਾ ਹੈ। ਇਹੀ ਸਥਿਤੀ ਉਸ ਸਮੇਂ ਮਾਰਟਿਨ ਨਾਲ ਹੋ ਰਹੀ ਸੀ । ਪਰ——

Description

Reviews

There are no reviews yet.

Be the first to review “ਲਵ ਡਰੱਗ / Love Drug”

Your email address will not be published. Required fields are marked *