Description
ਮੇਰੇ ਵਿਸ਼ਵ ਵਿਦਿਆਲੇ
ਮੈਕਸੀਮ ਗੋਰਕੀ
ਅਨੁਵਾਦਕ ਡਾਕਟਰ ਹਰਭਜਨ ਸਿੰਘ
ਮੇਰੇ ਵਿਸ਼ਵ ਵਿਦਿਆਲੇ ਗੋਰਕੀ ਦੀ ਸਵੈ ਜੀਵਨੀ ਦਾ ਤੀਜਾ ਭਾਗ ਹੈ ਇਸ ਤੋਂ ਪਹਿਲਾਂ ‘ਮੇਰਾ ਬਚਪਨ’ – ਗੁਰਦਿਆਲ ਸਿੰਘ ਅਤੇ ਦੂਜਾ ਭਾਗ ‘ਮੇਰੇ ਸ਼ਾਗਿਰਦੀ ਦੇ ਦਿਨ ‘ ਦਰਸ਼ਨ ਸਿੰਘ ਨੇ ਉਲਥਾਇਆ ਹੈ। ਇਹ ਸਵੈ ਜੀਵਨੀ ਦੁਨੀਆਂ ਦੀਆਂ ਅਨੇਕਾਂ ਬੋਲੀਆਂ ਵਿੱਚ ਛਪ ਚੁੱਕੀ ਹੈ






Reviews
There are no reviews yet.