ਮਾਦਾਮ ਬੋਵਾਰੀ

399.00

ਮਾਦਾਮ ਬੋਵਾਰੀ

ਗੁਸਤਾਵ ਫਲਾਬੇਅਰ
ਅਨੁਵਾਦਕ ਪਰਮਜੀਤ ਢੀਂਗਰਾ

ਮਦਾਮ ਬੋਵਾਰੀ ਬਾਰੇ ਯਾਂ ਪੋਲ ਸਾਰਤਰ ਲਿਖਦਾ ਹੈ ਕਿ ਜਦੋਂ ਉਹ ਬਹੁਤ ਛੋਟਾ ਜਿਹਾ ਸੀ ਤਾਂ ਉਸਦੀ ਮਾਂ ਮਾਦਾਮ ਪਿਕਾਰ ਕਹਿੰਦੀ ਕਿ ,’ਬੱਚਿਆਂ ਨੂੰ ਕੁਝ ਵੀ ਪੜ੍ਹਨ ਤੋਂ ਮਨ੍ਹਾਂ ਨਹੀਂ ਕਰਨਾ ਚਾਹੀਦਾ, ਕਿਤਾਬ ਜੇ ਚੰਗੀ ਲਿਖੀ ਹੋਈ ਤਾਂ ਉਹਦੇ ਤੋਂ ਕਿਸੇ ਪ੍ਰਕਾਰ ਦਾ ਨੁਕਸਾਨ ਹੋਣ ਦਾ ਖਤਰਾ ਨਹੀਂ ਤੇ ਨਾ ਹੀ ਕੋਈ ਡਰ ਭੈ ਹੈ,’
ਇੱਕ ਵਾਰ ਮੈਂ ਮਾਂ ਨੂੰ ਕਿਹਾ ਕਿ ਮੈਂ ਮਾਦਾਮ ਬੋਵਾਰੀ ਪੜ੍ਹਨਾ ਚਾਹੁੰਦਾ ਹਾਂ ਤੇ ਤੁਹਾਡੀ ਆਗਿਆ ਦੀ ਲੋੜ ਹੈ । ਮਾਂ ਨੇ ਬੜੀ ਕੋਮਲ ਤੇ ਮਿੱਠੀ ਆਵਾਜ਼ ਵਿੱਚ ਕਿਹਾ ਕਿ ਜੇ ਮੇਰਾ ਲਾਡਲਾ ਇਸ ਉਮਰ ਵਿੱਚ ਅਜਿਹੀਆਂ ਕਿਤਾਬਾਂ ਪੜੇਗਾ ਤਾਂ ਵੱਡਾ ਹੋ ਕੇ ਕੀ ਕਰੇਗਾ । ਅਚਾਨਕ ਮੇਰੇ ਮੂੰਹੋਂ ਨਿਕਲਿਆ , ‘ਮਾਂ ਮੈਂ ਵੱਡਾ ਹੋ ਕੇ ਅਜਿਹੀਆਂ ਕਿਤਾਬਾਂ ਨੂੰ ਜੀਆਂਗਾ।’ ਇਸ ਜਵਾਬ ਨਾਲ ਮੈਨੂੰ ਜੋ ਅੰਦਰੂਨੀ ਸਕੂਨ ਮਿਲਿਆ ਮੇਰੀਆਂ ਸਫਲਤਾਵਾਂ ਦਾ ਆਧਾਰ ਉਹੀ ਹੈ ।

ਜਨਵਰੀ 1857 ਵਿੱਚ ਅਾਰਨੈਸਟ ਪਿਨਾਰਡ ਨਾਂ ਦੇ ਇੱਕ ਵਿਅਕਤੀ ਨੇ ਫਲਾਬੇਅਰ ਤੇ ਉਹਦੇ ਪ੍ਰਕਾਸ਼ਕ ਤੇ ਇਸ ਨੂੰ ਅਨੈਤਿਕ ਤੇ ਧਾਰਮਿਕ ਭਾਵਨਾਵਾਂ ਭੜਕਾਉਣ , ਧਰਮਾਂ ਦੀ ਖਿੱਲੀ ਉਡਾਉਣ ਵਾਲਾ ਕਹਿ ਕੇ ਮੁਕੱਦਮਾ ਦਰਜ ਕਰਵਾ ਦਿੱਤਾ । ਜਿਸ ਵਿੱਚ ਉਹ ਸਾਰੇ ਦੋਸ਼ ਸਾਬਤ ਨਾ ਕਰ ਸਕਿਆ ਤੇ ਅਖ਼ੀਰ ਫੈਸਲਾ ਨਾਵਲ ਲੇਖਕ ਤੇ ਪ੍ਰਕਾਸ਼ਕ ਦੇ ਹੱਕ ਵਿੱਚ ਹੋ ਗਿਆ ਹਾਲਾਂਕਿ ਕੋਰਟ ਨੇ ਭਾਸ਼ਾ ਪੱਖੋਂ ਫਲਾਬੇਅਰ ਨੂੰ ਤਾੜਨਾ ਵੀ ਕੀਤੀ । ਜੱਜ ਨੇ ਇੱਕ ਬੜੀ ਮਹੱਤਵਪੂਰਨ ਟਿੱਪਣੀ ਵੀ ਕੀਤੀ ਕਿ ਲੇਖਕ ਕਲਾਕਾਰ ਦੇ ਰੂਪ ਵਿੱਚ ਇਸ ਬ੍ਰਹਿਮੰਡ ਵਿੱਚ ਈਸ਼ਵਰ ਦਾ ਪ੍ਰਤੀਨਿਧ ਹੁੰਦਾ ਹੈ ਉਹ ਨਾ ਤਾਂ ਅਨੈਤਿਕਤਾ ਨੂੰ ਫੈਲਾਉਂਦਾ ਹੈ ਤੇ ਨਾ ਹੀ ਸਜ਼ਾ ਦਾ ਭਾਗੀ ਹੁੰਦਾ ।

ਫਲਾਬੇਅਰ ਮੁਤਾਬਕ ਐਮਾ ਵਾਰ ਵਾਰ ਦਹਰਾਉਂਦੀ ਹੈ ਕਿ ਮੇਰਾ ਇੱਕ ਪ੍ਰੇਮੀ ਹੈ ਇਹ ਸੋਚ ਕੇ ਉਹ ਖੁਸ਼ ਹੋ ਜਾਂਦੀ ਹੈ ਕਿ ਉਹ ਦੁਬਾਰਾ ਜਵਾਨ ਹੋ ਗਈ ਤੇ ਪਰਮ ਅਨੰਦ ਦੀ ਅਵਸਥਾ ਵਿੱਚ ਹੈ ਪਰ ਜਦੋਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੀ ਹੈ ਤਾਂ ਕਹਿੰਦੀ ਹੈ ਕਿ ਉਹ ਇੱਕ ਵੇਸ਼ਵਾ ਹੈ ਇਹੀ ਦਵੰਦ ਉਹਦਾ ਕੈਨਵਸ ‘ਤੇ ਫੈਲਿਆ ਹੋਇਆ।

Description

Reviews

There are no reviews yet.

Be the first to review “ਮਾਦਾਮ ਬੋਵਾਰੀ”

Your email address will not be published. Required fields are marked *