ਬਟਵਾਰੇ ਦੀ ਕਹਾਣੀ ਵਸਤਾਂ ਦੀ ਜੁਬਾਨੀ

400.00

ਅੰਚਲ ਮਲਹੋਤਰਾ
ਇਸ ਪੁਸਤਕ ਦੀ ਅਨੌਖੀ ਮੌਲਿਕਤਾ ਇਸ ਨੂੰ ਦੂਸਰਿਆਂ ਨਾਲੋਂ ਨਖੇੜਦੀ ਹੈ –ਰਾਮ ਚੰਦਰ ਗੁਹਾ
ਇਹ ਪੁਸਤਕ ‘ਜੜਾਂ ਤੋਂ ਇਤਿਹਾਸ ‘ ਪ੍ਰਤੀ ਇੱਕ ਤਾਜ਼ਾ ਵਿਸਥਾਰ ਲਿਆਉਂਦੀ ਹੈ ਤੇ ਬਟਵਾਰਾ ਅਤੇ ਇਸ ਦੀ ਵਿਰਾਸਤ ਤੱਕ ਪਹੁੰਚਦੀ ਹੈ । ਇਹ ਦਰਸਾਉਂਦੀ ਹੈ ਕਿ ਬਟਵਾਰੇ ਦੀ ਕੋਈ ਇੱਕ ਕਹਾਣੀ ਹਿਜਰਤ ਦਾ ਲੇਖਾ ਨਹੀਂ ਹੋ ਸਕਦੀ ਜਿੰਨੇ ਲੋਕ ਸ਼ਾਮਿਲ ਹੁੰਦੇ ਜਾਂਦੇ ਹਨ ਉਨੇ ਹੀ ਲੇਖੇ ਬਣਦੇ ਜਾਂਦੇ ਹਨ –ਇਆਨ ਟੈਲਬਟ
ਅੰਚਲ ਮਲਹੋਤਰਾ ਦੀ ਪੰਜਾਬ ਦੇ ਬਟਵਾਰੇ ਦੀ ਪੇਸ਼ਕਾਰੀ ਖੂਬਸੂਰਤ ਮਨਾਂ ਵਿੱਚ ਲਹਿ ਜਾਂਦੀ ਹੈ । ਉਹ ਰੋਜ਼ਮਰਾ ਦੀਆਂ ਵਸਤਾਂ ਦੀਆਂ ਚੀਜ਼ਾਂ ਨੂੰ ਇੱਕ ਤਿੜਕੇ ਹੋਏ ਯੁੱਗ ਦਾ ਪ੍ਰਤੀਕ ਬਣਾ ਕੇ ਇਸ ਮਹਾਨ ਦੁਖਾਂਤ ਨੂੰ ਵਿਲੱਖਣ ਢੰਗ ਨਾਲ ਦਰਸਾਉਂਦੀ ਹੈ। -ਸ਼ਸ਼ੀ ਥਰੂਰ
ਵਸਤਾਂ ਰਾਹੀਂ ਬਟਵਾਰੇ ਦੇ ਇਤਿਹਾਸ ਨੂੰ ਦੱਸਣ ਦਾ ਸਿਆਣਾ ਵਿਚਾਰ । ਵਸਤਾਂ ਜਿਹੜੀਆਂ ਕਿ ਸ਼ਰਣਾਰਥੀ ਨਾਲ ਲੈ ਕੇ ਆਏ ਜਾਂ ਪਿਛਾਂਹ ਛੱਡ ਆਏ । ਆਂਚਲ ਕਲਾਤਮਿਕ ਢੰਗ ਨਾਲ ਯਾਤਰਾ , ਸਿਮ੍ਰਤੀ ਅਤੇ ਵਸਤਾਂ ਨੂੰ ਜੋੜਦੀ ਹੈ ਸਾਨੂੰ ਚੇਤਾ ਦਵਾਉਂਦੀ ਹੈ ਕਿ ਕਿਉਂ ਭਾਰਤ , ਸੰਸਾਰ ਦੇ ਮਹਾਨਤਮ ਕਹਾਣੀਕਾਰ ਸੱਭਿਆਚਾਰਾਂ ਵਿੱਚੋਂ ਇੱਕ ਹੈ – ਗੁਰਚਰਨ ਦਾਸ
ਇਹ ਪਦਾਰਥਿਕ ਵਜੂਦਾਂ ਦੀ ਕਹਾਣੀ ਹੈ , ਮੈਂ ਉਹਨਾਂ ਨੂੰ ਵਸਤਾਂ ਨਹੀਂ ਆਖਾਂਗਾ । ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਨਾ ਹੀ ਚਿੱਤਰਾਂ ਵਿੱਚ । ਚਿੱਤਰ ਨਹੀਂ ਸਿਰਫ ਸਾਂਝਾ ਉਹ ਵੀ ਆਪਣੀ ਨਕਾਸੀ ਦੀ ਬਰੇਲ ਲਿਪੀ ਵਿੱਚ ਇਸ ਨੂੰ ਪੜ੍ਹਨਾ ਸਾਡੇ ਮਨਾਂ ਦੀ ਰਿਣ ਮੁਕਤੀ ਹੈ – ਗੋਪਾਲ ਕ੍ਰਿਸ਼ਨਨ ਗਾਂਧੀ
ਅੰਚਲ ਨੇ ਕਹਾਣੀ ਸੁਣਾਉਣ ਦੀ ਵਿਲੱਖਣ ਰੂਪ ਰੇਖਾ ਰਾਹੀਂ ਬਟਵਾਰੇ ਦੇ ਇਤਿਹਾਸ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਹੈ ਇਹ ਸਧਾਰਨ ਭਾਰਤੀਆਂ ਤੇ ਪਾਕਿਸਤਾਨੀਆਂ ਦੀ ਸਧਾਰਨ ਜ਼ਿੰਦਗੀ ਹੈ ਜਿੰਨ੍ਹਾਂ ਵਿੱਚ ਭਵਿੱਖ ਲਈ ਉਮੀਦ ਕਾਇਮ ਹੈ –ਰਾਜਦੀਪ ਸਰਦੇਸਾਈ

Description

Reviews

There are no reviews yet.

Be the first to review “ਬਟਵਾਰੇ ਦੀ ਕਹਾਣੀ ਵਸਤਾਂ ਦੀ ਜੁਬਾਨੀ”

Your email address will not be published. Required fields are marked *