ਧਿਆਨ ਸੂਤਰ / Dhiyan Sutar

300.00

ਓਸ਼ੋ
ਵਿਸ਼ਵ ਦੇ ਵਿਸ਼ਾਲ ਤੋਂ ਵਿਸ਼ਾਲ ਸਾਹਿਤ ਦੇ ਸਿਰਜਨਹਾਰੇ ਉਨਾਂ ਦੇ ਸ਼ਬਦ ਨਿਰਾ ਜਾਦੂ ਹਨ- ਅੰਮ੍ਰਿਤਾ ਪ੍ਰੀਤਮ
ਭਾਰਤ ਨੇ ਹੁਣ ਤੱਕ ਜਿੰਨੇ ਵਿਚਾਰਕ ਪੈਦਾ ਕੀਤੇ ਹਨ ਉਹਨਾਂ ਵਿੱਚੋਂ ਓਸ਼ੋ ਸਭ ਤੋਂ ਮੌਲਿਕ, ਸਭ ਤੋਂ ਜਰਖੇਜ ,ਸਭ ਤੋਂ ਸਪਸ਼ਟ ਅਤੇ ਸਭ ਤੋਂ ਵੱਧ ਸਿਰਜਣਸ਼ੀਲ ਵਿਚਾਰਕ ਸਨ । ਉਹਨਾਂ ਵਰਗਾ ਕੋਈ ਵਿਅਕਤੀ ਅਸੀਂ ਸਦੀਆਂ ਤੱਕ ਨਹੀਂ ਵੇਖ ਪਾਵਾਂਗੇ । ਓਸੋ਼ ਦੇ ਜਾਣ ਨਾਲ ਭਾਰਤ ਨੇ ਆਪਣੇ ਮਹਾਨ ਤੋਂ ਮਹਾਨ ਸਪੂਤਾਂ ਵਿੱਚੋਂ ਇੱਕ ਖੋਹ ਦਿੱਤਾ ਹੈ । ਵਿਸ਼ਵ ਭਰ ਵਿੱਚ ਜੋ ਵੀ ਖੁੱਲੇ ਦਿਮਾਗ ਵਾਲੇ ਲੋਕ ਹਨ , ਉਹ ਭਾਰਤ ਦੇ ਇਸ ਘਾਟੇ ਦੇ ਭਾਈਵਾਲ ਹੋਣਗੇ –ਖੁਸ਼ਵੰਤ ਸਿੰਘ 

Description

Reviews

There are no reviews yet.

Be the first to review “ਧਿਆਨ ਸੂਤਰ / Dhiyan Sutar”

Your email address will not be published. Required fields are marked *