Description
ਬਾਦਸ਼ਾਹ ਜਹਾਂਗੀਰ ਦੀ ਸਵੈ ਜੀਵਨੀ ਅਨੁਵਾਦ ਤੇ ਸੰਪਾਦਕ
ਡਾਕਟਰ ਕੁਲਵਿੰਦਰ ਸਿੰਘ ਸਰਾਂ
‘ਤੁਜ਼ਕ -ਏ-ਜਹਾਂਗੀਰੀ’ ਮੁਗਲ ਬਾਦਸ਼ਾਹ ਜਹਾਂਗੀਰ ਦੀ ਸਵੈਜੀਵਨੀ ਹੈ। ਇਹ ਪੁਸਤਕ 17ਵੀਂ ਸਦੀ ਦੀਆਂ ਵੱਖ-ਵੱਖ ਇਤਿਹਾਸਿਕ ਤੇ ਮਹੱਤਵਪੂਰਨ ਘਟਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ । ਜੋ ਭਾਰਤੀ ਉਪ ਮਹਾਦੀਪ ਵਿੱਚ ਵਾਪਰੀਆਂ। ਇਸ ਵਿੱਚ ਜਹਾਂਗੀਰ ਨੇ ਆਪਣੀ ਸ਼ਾਸਨ ਦੇ ਇਤਿਹਾਸ ਨੂੰ ਲਿਖਣ ਤੋਂ ਇਲਾਵਾ ਕਲਾ ਰਾਜਨੀਤੀ ਅਤੇ ਆਪਣੇ ਪਰਿਵਾਰ ਬਾਰੇ ਵੀ ਜਾਣਕਾਰੀ ਦਿੱਤੀ ਹੈ , ਇਹ ਸਵੈ ਜੀਵਨੀ ਇੱਕ ਇਤਿਹਾਸਿਕ ਦਸਤਾਵੇਜ ।






Reviews
There are no reviews yet.