Description
ਡੇਰਾ ਬਨਾਮ ਸਿੱਖ / Dera Banam Sikh
ਡੇਰਾ ਬਨਾਮ ਸਿੱਖ
ਹੁਕਮਨਾਮੇ ਤੋਂ ਮਾਫੀਨਾਮੇ ਤੱਕ
ਹਰਦੀਪ ਸਿੰਘ ਡਿਬਡਿਬਾ
ਸਿੱਖ ਧਰਮ ਅੰਦਰ ਅਜਿਹਾ ਮਾਫੀਆ ਗਿਰੋਹ ਪੈਦਾ ਹੋ ਗਿਆ ਜਿਹੜਾ ਸਿੱਖਾਂ ਦੇ ਧਰਮ ‘ਤੇ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਫੈਸਲੇ ਆਪਣੀ ਮਰਜ਼ੀ ਨਾਲ ਲੈਂਦਾ ਹੈ ਅਤੇ ਮਾਸੂਮ ਸਿੱਖਾਂ ਦਾ ਇਸਤੇਮਾਲ ਕਰ ਕੇ ਇਹਨਾ ਫੈਸਲਿਆਂ ਨੂੰ ਆਪਣੇ ਮੁਤਾਬਿਕ ਲਾਗੂ ਕਰਵਾਉਂਦਾ ਹੈ। ਇਸ ਗਿਰੋਹ ਨੂੰ ਰਾਜਨੀਤਕ ਸੁਰੱਖਿਆ ਵੀ ਹਾਸਲ ਹੈ, ਇਸ ਲਈ ਵੱਡੀ ਤੋਂ ਵੱਡੀ ਪਹੁੰਚ ਵਾਲਾ ਸਿੱਖ ਵੀ ਇਹਨਾ ਨਾਲ ਉਲਝਣਾ ਨਹੀਂ ਚਾਹੁੰਦਾ ।






Reviews
There are no reviews yet.