ਜ਼ਫਰਨਾਮਾ ਜਿੱਤ ਦੀ ਚਿੱਠੀ / Zafarnama Jitt Di Chithhi

ਜ਼ਫਰਨਾਮਾ ਜਿੱਤ ਦੀ ਚਿੱਠੀ ਪਾਤਸ਼ਾਹੀ 10ਵੀਂ
ਅਨੁਵਾਦਕ ਅਤੇ ਸੰਪਾਦਕ
ਰਘਵੀਰ ਸਿੰਘ
: ਨਾ ਤੂੰ ਕਰਦਾ ਧਰਮ ਪਾਲਣਾ ਨਾ ਕੋਈ ਤੈਨੂੰ ਈਮਾਨ ਰਾਸ ਹੈ

ਨਾ ਤੈਨੂੰ ਸਾਹਿਬ ਦੀ ਪਛਾਣ ਨਾ ਤੇਰਾ ਮੁਹੰਮਦ ਤੇ ਵਿਸ਼ਵਾਸ ਹੈ

ਹਾਂ ਜੇ ਕੋਈ ਮਰਦਾ ਕਰਦਾ ਹੈ ਆਪਣੇ ਧਰਮ ਦੀ ਪਰੋੜਤਾ

ਫਿਰ ਉਹ ਅੱਗੇ ਪਿੱਛੇ ਕਦੇ ਆਪਣਾ ਬਚਨ ਨਹੀਂ ਤੋੜਦਾ

ਕਿ ਜਰਾ ਜਿੰਨੀ ਵੀ ਨਹੀਂ ਤੇਰੇ ਜਿਹੇ ਬੰਦੇ ਦਾ ਇਤਬਾਰ

ਮੁੱਕ ਰਿਹਾ ਕਸਮ ਕਰਾਣ ਤੋਂ ਰੱਬ ਇਕ ਉਝ ਕਹਿ ਵਾਰ ਵਾਰ .

Description

Reviews

There are no reviews yet.

Be the first to review “ਜ਼ਫਰਨਾਮਾ ਜਿੱਤ ਦੀ ਚਿੱਠੀ / Zafarnama Jitt Di Chithhi”

Your email address will not be published. Required fields are marked *