ਖੋਜ ਪੜਤਾਲ / Khoj Padtaal

200.00

ਖੋਜ ਪੜਤਾਲ / Khoj Padtaal

ਲੇਖ ਸੰਗ੍ਰਹਿ

ਕੰਵਰ ਧਾਲੀਵਾਲ

ਕੌਮ,  ਚਮਚਾ, ਡੇਰਾਵਾਦ , ਪੰਜਾਬੀ ਨਾ , ਹਿੰਦੂ ਕੀ ਹੈ , ਤਰਕ ਬਨਾਮ ਆਸਥਾ , ਹਿੰਦੀ ਤੇ ਹਿੰਦੀ ਫਿਲਮਾਂ ਅਨੁਵਾਦ ਇੱਕ ਖੋਜ  ਕਾਰਜ ,  ਮਾਂ ਬੋਲੀ ਮਰ ਜਾਣੀ ਨਾ ਜਿਉਣ ਜੋਗੀ , ਨਸਲਵਾਦ  ਖਾਲਸ ਹਿੰਦੁਸਤਾਨੀ ਵਿਰਾਸਤ ,

ਰਾਜ ਭਾਵੇਂ ਰਾਜੇ ਦਾ ਹੋਵੇ ਜਾਂ ਧਰਮ ਦੇ ਠੇਕੇਦਾਰ ਪ੍ਰੋਹਤ ਦਾ ਰਾਜਸੀ ਤਾਕਤ ਦਾ ਅਰਥ ਹੈ ਲੋਕਾਂ ਉੱਪਰ ਕਬਜ਼ਾ ਲੋਕਾਂ ਦੇ ਦਿਲ ਦਿਮਾਗ ਨੂੰ ਆਪਣੇ ਕਾਬੂ ਵਿੱਚ ਰੱਖਣਾ ਸਧਾਰਨ ਜਨਤਾ ਵੱਲੋਂ ਕੀਤੀ ਜਾਂਦੀ ਲਹੂ ਪਸੀਨੇ ਦੀ ਕਮਾਈ ਹੀ ਕਿਸੇ ਰਾਜੇ ਦੇ ਖਜ਼ਾਨੇ ਨੂੰ ਭਰਦੀ ਹੈ ਅਤੇ ਖਜ਼ਾਨਾ ਤਦ ਤੱਕ ਕਿ ਸੁਰਖਿਤ ਰਹਿ ਸਕਦਾ ਜੇ ਲੋਕਾਂ ਨੂੰ ਦਿਮਾਗੀ ਤੌਰ ਤੇ ਗੁਲਾਮ ਬਣਾਈ ਰੱਖਿਆ ਜਾਵੇ। ਤਾਂ ਕਿ ਉਹ ਕਦੇ ਵੀ ਆਪਣੀ ਸੋਚ ਤੇ ਲੱਗੀਆਂ ਜੰਜੀਰਾਂ ਬਾਰੇ ਚੇਤਨ ਨਾ ਹੋਣ ਅਤੇ ਅੰਨੇ ਵਾਹ ਭੇੜ ਚਾਲ ਚਲਦੇ ਹੋਏ ਆਪਣੇ ਰੱਬੀ ਮਾਲਕਾਂ ਦੀ ਸੇਵਾ ਬਹਾਨੇ ਦੁਨਿਆਵੀ ਸ਼ੋਸ਼ਣ ਕਰਤਾਵਾਂ ਹੱਥੋਂ ਖੁਆਰ ਹੁੰਦੇ ਰਹਿਣ । ਸੱਚ ਦੀ ਤਲਾਸ਼ ਕਰਨਾ ਅਤੇ ਕਿਸੇ ਧਾਰਨਾ ਵਿੱਚ ਵਿਸ਼ਵਾਸ ਕਰਕੇ ਉਸਨੂੰ ਸੱਚ ਸਾਬਤ ਕਰਨਾ ਦੋ ਵੱਖਰੀਆਂ ਗੱਲਾਂ ਹਨ ਕਿਸੇ ਖੋਜ ਦੇ ਸਿੱਟੇ ਖੋਜੀ ਧਾਰਨਾ ਦੇ ਅਨੁਕੂਲ ਵੀ ਨਿਕਲ ਸਕਦੇ ਹਨ ਤੇ ਧਾਰਨਾ ਦੇ ਉਲਟ ਵੀ ਖੋਜੀ ਜੇ ਨਰੋਲ ਜਗਿਆਸਾ ਵੱਸ ਸਿੱਟਿਆਂ ਦੀ ਤਲਾਸ਼ ਵਿੱਚ ਹੈ ਤਾਂ ਇਸ ਗੱਲ ਦੀ ਪਰਵਾਹ ਨਹੀਂ ਕਰੇਗਾ ਕਿ ਸਿੱਟਾ ਉਸਦੀ ਸੋਚ ਮੁਤਾਬਿਕ ਨਿਕਲਿਆ ਜਾਂ ਉਸਦੇ ਉਲਟ ਉਹ ਇਮਾਨਦਾਰੀ ਨਾਲ ਇਹ ਸਿੱਟਾ ਕਬੂਲ ਕਰੇਗਾ। ਪਰ ਜੇ ਉਹ ਅਜਿਹੀ ਮਾਨਸਿਕਤਾ ਦਾ ਧਾਰਨੀ ਹੈ ਕਿ ਸੱਚਾਈ ਖੋਜਣ ਦੇ ਉਹਲੇ ਆਪਣੀ ਕਿਸੇ ਵਿਚਾਰਧਾਰਾ ਨੂੰ ਸਿੱਧ ਕਰਨਾ ਚਾਹੁੰਦਾ ਹੋਵੇ ਤਾਂ ਉਸਦੀ ਇੱਛਾ ਅਨੁਸਾਰ ਨਾ ਨਿਕਲੇ ਸਿੱਟਿਆਂ ਬਾਰੇ ਉਹ ਕੰਨੀ ਕਤਰਾਏਗਾ ਜਾਂ ਝੂਠ ਬੋਲੇਗਾ .

Description

Reviews

There are no reviews yet.

Be the first to review “ਖੋਜ ਪੜਤਾਲ / Khoj Padtaal”

Your email address will not be published. Required fields are marked *