ਖਾਨਾ ਬਦੋਸ਼ / Khana badosh

300.00

ਖ਼ਾਨਾਬਦੋਸ਼ ਪੰਜਾਬੀ ਕਹਾਣੀਕਾਰ ਅਜੀਤ ਕੌਰ ਦੀ ਸਵੈ-ਜੀਵਨੀ ਦਾ ਪਹਿਲਾ ਭਾਗ ਹੈ। ਅਜੀਤ ਕੌਰ ਪੰਜਾਬੀ ਦੀ ਪ੍ਰ੍ਸਿੱਧ ਕਹਾਣੀਕਾਰ ਹੈ। ਸਵੈਜੀਵਨੀ ਲਿਖਣ ਲਈ ਅਜੀਤ ਕੌਰ ਨੂੰ ਪੰਜਾਬੀ ਕਵਿਤਰੀ ਅਮ੍ਰਿਤਾ ਪ੍ਰੀਤਮ ਨੇ ਪ੍ਰੇਰਿਤ ਕੀਤਾ। ਇਸ ਵਿੱਚ ਵਿੱਚ ਲੇਖਿਕਾ ਨੇ ਲਾਹੌਰ, ਦਿੱਲੀ ਅਤੇ ਮੁੰਬਈ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਲੇਖਿਕਾ ਦੀ ਇਹ ਸਵੈ ਜੀਵਨੀ ਸੱਤ ਭਾਗਾਂ ਅਧਿਆਵਾਂ ਵਿੱਚ ਵੰਡੀ ਹੋਈ ਹੈ। ਇਸ ਪੁਸਤਕ ਵਿੱਚ ਲੇਖਿਕਾ ਨੇ ਲਗਭਗ ਅੱਧੀ ਸਦੀ ਦੇ ਇਤਿਹਾਸ ਨੂੰ ਸੰਭਾਲਿਆ ਹੈ। ਇਹ ਰਚਨਾ ਅਜੀਤ ਕੌਰ ਨੇ ਖੁਸ਼ਵੰਤ ਸਿੰਘ ਨੂੰ ਸਮਰਪਿਤ ਕੀਤੀ ਹੈ। ਇਹ ਰਚਨਾ 1981 ਵਿੱਚ ਸੰਪੂਰਨ ਹੋਈ ਅਤੇ 1982 ਵਿੱਚ ਇਸ ਨੂੰ ਨਵਯੁਗ ਪਬਲੀਕੇਸ਼ਨ ਨੇ ਛਾਪਿਆ। ਇਸ ਰਚਨਾ ਪਹਿਲਾ ਅਮ੍ਰਿਤਾ ਪ੍ਰੀਤਮ ਦੇ ਰਸਾਲੇ ਨਾਗਮਣੀ ਵਿੱਚ ਪ੍ਰਕਾਸ਼ਿਤ ਹੁੰਦੀ ਰਹੀ। ਖ਼ਾਨਾਬਦੋਸ਼ ਦਾ ਦੂਜਾ ਭਾਗ ਕੂੜਾ-ਕਬਾੜਾ ਹੈ ਇਸ ਨੂੰ ਪਹਿਲੀ ਸਵੈਜੀਵਨੀ ਦਾ ਵਿਸਥਾਰ ਵੀ ਮੰਨਿਆ ਜਾਂਦਾ ਹੈ।

Description

Reviews

There are no reviews yet.

Be the first to review “ਖਾਨਾ ਬਦੋਸ਼ / Khana badosh”

Your email address will not be published. Required fields are marked *