Description
ਉਹ ਤਾਂ ਪਰੀ ਸੀ / Oh Tan Pari C
ਉਹ ਤਾਂ ਪਰੀ ਸੀ -ਦਲੀਪ ਕੌਰ ਟਿਵਾਣਾ
ਔਰਤ ਦੇ ਦਰਦ ਨੂੰ ਬਿਆਨ ਕਰਦਾ ਦਲੀਪ ਕੌਰ ਟਿਵਾਣਾ ਦਾ “ਉਹ ਤਾਂ ਪਰੀ ਸੀ” ਨਾਵਲ ।
ਨਾਵਲ ਵਿਚ ਭਾਵੇਂ ਇਸ ਦੀ ਮੁੱਖ ਨਾਇਕਾ “ਉਰਵਸ਼ੀ” ਆਤਮਹੱਤਿਆ ਕਰ ਲੈਂਦੀ ਹੈ, ਪਰ ਤੁਸੀਂ ਇਸ ਨਾਵਲ ਨੂੰ ਪੂਰਾ ਪੜ੍ਹਨ ਤੋਂ ਬਾਅਦ ਉਸ ਦੇ ਇਸ ਕਦਮ ਨੂੰ ਗ਼ਲਤ ਨਹੀਂ ਠਹਿਰਾਉਗੇ।






Reviews
There are no reviews yet.