ਉਦੇਸ਼ ਤੇ ਨਜ਼ਰ ਰੱਖੋ

180.00

ਸਵੇਟ ਮਾਰਡਨ ਇੱਕ ਅਮਰੀਕੀ ਪ੍ਰੇਰਨਾਦਾਇਕ ਲੇਖਕ ਸਨ । ਜਿੰਨ੍ਹਾਂ ਨੇ ਸਫਲਤਾ ਪ੍ਰਾਪਤ ਕਰਨ ਬਾਰੇ ਲਿਖਿਆ ਅਤੇ 1897 ਵਿੱਚ ‘ਸਫਲਤਾ’ ਮੈਗਜੀਨ ਦੀ ਸਥਾਪਨਾ ਕੀਤੀ । ਉਸ ਦੀਆਂ ਲਿਖਤਾਂ ਵਿੱਚ ਆਮ ਸਮਝ ਦੇ ਸਿਧਾਂਤਾਂ ਤੇ ਗੁਣਾਂ ਬਾਰੇ ਚਰਚਾ ਕੀਤੀ ਗਈ ਜੋ ਇੱਕ ਚੰਗੇ ਸਫਲ ਜੀਵਨ ਬਾਰੇ ਦੱਸਦੇ ਹਨ । ਉਸਦੇ ਬਹੁਤ ਸਾਰੇ ਵਿਚਾਰ ਨਿਊ ਥਾਟ ਫਲਸਫੇ ਉੱਤੇ ਅਧਾਰਿਤ ਹਨ। ਸਵੇਟ ਮਾਰਡਨ ਦੁਆਰਾ ਲਿਖੀ ਪੁਸਤਕ ‘ਉਦੇਸ਼ ਤੇ ਨਜ਼ਰ ਰੱਖੋ’ ਸਾਨੂੰ ਸੇਧ ਦਿੰਦੀ ਹੈ ਕਿ ਥੋੜੀ ਜਿਹੀ ਰੁਕਾਵਟ ਆਉਂਦੇ ਹੀ ਕਈ ਲੋਕ ਆਪਣਾ ਕੰਮ ਛੱਡ ਦਿੰਦੇ ਹਨ ਕਿਉਂਕਿ ਆਪਣੇ ਕੰਮ ‘ਚ ਆਪਣੇ ਉਦੇਸ਼ ‘ਚ ਉਹਨਾਂ ਦੀ ਸ਼ਰਧਾ ਆਸਥਾ ਤੇ ਦ੍ਰਿੜ ਇਰਾਦਾ ਨਹੀਂ ਹੁੰਦਾ। ਵਿਸ਼ਵ ਪ੍ਰਸਿੱਧ ਲੇਖਕ ਸ਼ੇਕਸਪੀਅਰ ਦਾ ਕਹਿਣਾ ਕਿ ਜਿਸ ਨੂੰ ਪੂਰਾ ਕਰਨ ਦਾ ਇਰਾਦਾ ਕੀਤਾ ਹੈ ਉਸ ਨੂੰ ਥੋੜੀ ਜਿਹੀ ਅਸਫਲਤਾ ਦੇ ਕਾਰਨ ਨਾ ਛੱਡੋ ਜੋ ਵਿਅਕਤੀ ਆਪਣੇ ਉਦੇਸ਼ ਦੀ ਪ੍ਰਾਪਤੀ ਦੇ ਲਈ ਲਗਾਤਾਰ ਅਭਿਆਸ ਕਰਦਾ ਉਹੀ ਸਫਲ ਹੁੰਦਾ ਰੁਕਾਵਟਾਂ ਦੇ ਦੌਰਾਨ ਕੰਮ ਨੂੰ ਅਧੂਰਾ ਛੱਡਣ ਵਾਲੇ ਲੋਕ ਡਰਪੋਕ ਹੁੰਦੇ । ਇਸ ਪੁਸਤਕ ਵਿੱਚ ਲਈ ਵਿਸ਼ਾ ਵਸਤੂ ਦਾ ਅਧਿਐਨ ਕਰਨ ਨਾਲ ਅਸੀਂ ਦ੍ਰਿੜ ਇਰਾਦਾ ਕਰਕੇ ਆਪਣੇ ਚੁਣੇ ਹੋਏ ਆਦੇਸ਼ ਤੇ ਨਜ਼ਰ ਰੱਖ ਕੇ ਕਾਮਯਾਬ ਹੋ ਸਕਦੇ । ਇੱਥੇ ਅਸੀਂ ਪਾਠਕਾਂ ਦੀ ਕਚਹਿਰੀ ਵਿੱਚ ਸਵੇਰ ਮਾਰਡਨ ਦੀ ਪੁਸਤਕ ਉਦੇਸ਼ ਤੇ ਨਜ਼ਰ ਰੱਖੋ ਉਹਦਾ ਪੰਜਾਬੀ ਅਨੁਵਾਦ ਲੈ ਕੇ ਹਾਜ਼ਰ ਅਸੀਂ ਆਸ ਕਰਦੇ ਕਿ ਪਾਠਕ ਸਾਡੇ ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਕੀਤੀ ਗਈ ਇਸ ਕੋਸ਼ਿਸ਼ ਨੂੰ ਜਰੂਰ ਪ੍ਰਵਾਨ ਕਰਨਗੇ

Description

Reviews

There are no reviews yet.

Be the first to review “ਉਦੇਸ਼ ਤੇ ਨਜ਼ਰ ਰੱਖੋ”

Your email address will not be published. Required fields are marked *