ਆਥਣ ਵੇਲਾ / Aathan Vela

125.00

ਆਥਣ ਵੇਲਾ / Aathan Vela

-ਮੁਖਤਾਰ ਗਿੱਲ /  Mukhtar Gill
ਆਥਣ ਵੇਲਾ ਜਾਣੇ ਪਛਾਣੇ ਕਥਾਕਾਰ ਮੁਖਤਾਰ ਗਿੱਲ ਦਾ ਛੇਵਾਂ ਕਹਾਣੀ ਸੰਗ੍ਰਹਿ ਹੈ। ਪੁਸਤਕ ਦੇ ਨਾਮਕਰਨ ਵਿੱਚ ਚੁਣੀ ਗਈ ਇੱਕ ਕਹਾਣੀ ‘ਆਥਣ ਵੇਲਾ’ ਵਿੱਚ 90 ਵਰ੍ਹਿਆਂ ਦੇ ਬਜ਼ੁਰਗ ਸੰਗਰਾਮੀ ਲੇਖਕ ਨਵਰਾਹੀ ਨਾਲ ਬਹੁਤ ਸਾਲ ਪਹਿਲਾਂ ਹੋਈ ਮਿਲਣੀ ਦਾ ਜ਼ਿਕਰ ਹੈ। ਜਿਸ ਨੇ ਦੇਸ਼ ਦੀ ਆਜ਼ਾਦੀ ਖਾਤਰ ਕਿੰਨੇ ਹੀ ਵਰ੍ਹੇ ਅੰਗਰੇਜ਼ ਬਸਤੀਵਾਦੀ ਸਰਕਾਰ ਦੀਆਂ ਜੇਲ੍ਹਾਂ ਕੱਟੀਆਂ ਤੇ ਆਜ਼ਾਦੀ ਮਗਰੋਂ ਵੀ ਆਪਣੀ ਸਾਰੀ ਜਿੰਦਗੀ ਲੋਕਾਂ ਦੇ ਲੇਖੇ ਲਾਈ ਰੱਖੀ ਸੀ । ਪਰ ਜਿਸ ਦੇ ਧੀ ਜਵਾਈ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਗੋਲੀਆਂ ਨਾਲ ਉਡਾ ਦਿੱਤਾ ਸੀ । ਉਹ ਜ਼ਿੰਦਗੀ ਦੀਆਂ ਤਰਕਾਲਾਂ ਸਮੇਂ ਆਪਣੀ ਦੋਹਤੀ ਦੇ ਪਰਿਵਾਰ ਨਾਲ ਰਹਿ ਰਿਹਾ ਸੀ। ਢਾਈ ਦਹਾਕਿਆਂ ਬਾਅਦ ਹੁਣ ਖੁਦ 70 ਸਾਲਾਂ ਨੂੰ ਢੁੱਕਿਆ ਕਹਾਣੀ ਦਾ ਉੱਤਮ ਪੁਰਖੀ ਪਾਤਰ ਰਾਹੀਂ ਜ਼ਿੰਦਗੀ ਸਮਾਨੰਤਰ ਆਪਣੀ ਜ਼ਿੰਦਗੀ ਨੂੰ ਰੱਖ ਕੇ ਵੇਖਦਾ ਹੈ ਜਿਸਨੇ ਚੋਖੀ ਰਕਮ ਖਰਚ ਕੇ ਆਪਣੇ ਪੁੱਤਰ ਨੂੰ ਕਨੇਡਾ ਪਹੁੰਚਾਇਆ ਸੀ । ਉਸੇ ਪੁੱਤਰ ਵੱਲੋਂ ਵਿਹਾਰ ਤੇ ਵਿਚਾਰਾਂ ਦੇ ਨਾਲ ਪਿਓ ਨੂੰ ਇੱਕ ਤਰ੍ਹਾਂ ਅਲਵਿਦਾ ਆਖ ਜਾਣ ਤੋਂ ਮਗਰੋਂ ਕਹਾਣੀ ਦਾ ਪ੍ਰਵਕਤਾ ਬੁਢਾਪੇ ਵਿੱਚ ਇਕੱਲਤਾ ਦਾ ਸੰਤਾਪ ਹੰਡਾਉਣ ਲਈ ਮਜਬੂਰ ਹੈ।- ਰਘਵੀਰ ਸਿੰਘ ਸਿਰਜਣਾ

Description

ਆਥਣ ਵੇਲਾ / Aathan Vela

-ਮੁਖਤਾਰ ਗਿੱਲ /  Mukhtar Gill
ਆਥਣ ਵੇਲਾ ਜਾਣੇ ਪਛਾਣੇ ਕਥਾਕਾਰ ਮੁਖਤਾਰ ਗਿੱਲ ਦਾ ਛੇਵਾਂ ਕਹਾਣੀ ਸੰਗ੍ਰਹਿ ਹੈ। ਪੁਸਤਕ ਦੇ ਨਾਮਕਰਨ ਵਿੱਚ ਚੁਣੀ ਗਈ ਇੱਕ ਕਹਾਣੀ ‘ਆਥਣ ਵੇਲਾ’ ਵਿੱਚ 90 ਵਰ੍ਹਿਆਂ ਦੇ ਬਜ਼ੁਰਗ ਸੰਗਰਾਮੀ ਲੇਖਕ ਨਵਰਾਹੀ ਨਾਲ ਬਹੁਤ ਸਾਲ ਪਹਿਲਾਂ ਹੋਈ ਮਿਲਣੀ ਦਾ ਜ਼ਿਕਰ ਹੈ। ਜਿਸ ਨੇ ਦੇਸ਼ ਦੀ ਆਜ਼ਾਦੀ ਖਾਤਰ ਕਿੰਨੇ ਹੀ ਵਰ੍ਹੇ ਅੰਗਰੇਜ਼ ਬਸਤੀਵਾਦੀ ਸਰਕਾਰ ਦੀਆਂ ਜੇਲ੍ਹਾਂ ਕੱਟੀਆਂ ਤੇ ਆਜ਼ਾਦੀ ਮਗਰੋਂ ਵੀ ਆਪਣੀ ਸਾਰੀ ਜਿੰਦਗੀ ਲੋਕਾਂ ਦੇ ਲੇਖੇ ਲਾਈ ਰੱਖੀ ਸੀ । ਪਰ ਜਿਸ ਦੇ ਧੀ ਜਵਾਈ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਗੋਲੀਆਂ ਨਾਲ ਉਡਾ ਦਿੱਤਾ ਸੀ । ਉਹ ਜ਼ਿੰਦਗੀ ਦੀਆਂ ਤਰਕਾਲਾਂ ਸਮੇਂ ਆਪਣੀ ਦੋਹਤੀ ਦੇ ਪਰਿਵਾਰ ਨਾਲ ਰਹਿ ਰਿਹਾ ਸੀ। ਢਾਈ ਦਹਾਕਿਆਂ ਬਾਅਦ ਹੁਣ ਖੁਦ 70 ਸਾਲਾਂ ਨੂੰ ਢੁੱਕਿਆ ਕਹਾਣੀ ਦਾ ਉੱਤਮ ਪੁਰਖੀ ਪਾਤਰ ਰਾਹੀਂ ਜ਼ਿੰਦਗੀ ਸਮਾਨੰਤਰ ਆਪਣੀ ਜ਼ਿੰਦਗੀ ਨੂੰ ਰੱਖ ਕੇ ਵੇਖਦਾ ਹੈ ਜਿਸਨੇ ਚੋਖੀ ਰਕਮ ਖਰਚ ਕੇ ਆਪਣੇ ਪੁੱਤਰ ਨੂੰ ਕਨੇਡਾ ਪਹੁੰਚਾਇਆ ਸੀ । ਉਸੇ ਪੁੱਤਰ ਵੱਲੋਂ ਵਿਹਾਰ ਤੇ ਵਿਚਾਰਾਂ ਦੇ ਨਾਲ ਪਿਓ ਨੂੰ ਇੱਕ ਤਰ੍ਹਾਂ ਅਲਵਿਦਾ ਆਖ ਜਾਣ ਤੋਂ ਮਗਰੋਂ ਕਹਾਣੀ ਦਾ ਪ੍ਰਵਕਤਾ ਬੁਢਾਪੇ ਵਿੱਚ ਇਕੱਲਤਾ ਦਾ ਸੰਤਾਪ ਹੰਡਾਉਣ ਲਈ ਮਜਬੂਰ ਹੈ। ਰਘਵੀਰ ਸਿੰਘ ਸਿਰਜਣਾ 125

Reviews

There are no reviews yet.

Be the first to review “ਆਥਣ ਵੇਲਾ / Aathan Vela”

Your email address will not be published. Required fields are marked *