ਆਓ ਸ਼ਾਹਮੁਖੀ ਸਿੱਖੀਏ / Auo Shahmukhi Sikhiye

125.00

ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੋਵਾਂ ਦੀ ਮਾਂ ਬੋਲੀ ਪੰਜਾਬੀ ਹੈ ਪਰ ਦੋਵਾਂ ਦੀਆਂ ਲਿਪੀਆਂ ਵੱਖੋ ਵੱਖ ਹਨ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਤੇ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਪ੍ਰਚਲਤ ਹੈ। ਦੋਵਾਂ ਲਿਪੀਆਂ ਦੀ ਜਾਣਕਾਰ ਪੀੜੀ ਹੌਲੀ – ਹੌਲੀ ਖਤਮ ਹੁੰਦੀ ਜਾ ਰਹੀ ਹੈ ਤੇ ਨਵੀਂ ਪੀੜੀ ਦੂਜੇ ਪਾਸੇ ਦੀ ਲਿਪੀ ਤੋਂ ਅਸਲੋਂ ਅਨਜਾਣ ਹੈ । ਸਿੱਟੇ ਵਜੋਂ ਇਧਰਲੇ ਉਧਰਲਿਆਂ ਦਾ ਲਿਖਿਆ ਨਹੀਂ ਪੜ੍ਹ ਸਕਦੇ ਉਧਰਲੇ ਇਧਰ ਦਾ ਲਿਖਿਆ । ਇਸਦਾ ਨੁਕਸਾਨ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਹੋ ਰਿਹਾ ਇਹ ਕਿਤਾਬ ਉਹਨਾਂ ਲੋਕਾਂ ਨੂੰ ਸ਼ਾਹਮੁਖੀ ਸਿਖਾਉਣ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ ਜੋ ਆਸਾਨ ਤਰੀਕੇ ਨਾਲ ਸ਼ਾਹਮੁਖੀ ਸਿਖਣਾ ਚਾਹੁੰਦੇ ਹਨ । ਇਸ ਕਿਤਾਬ ਵਿੱਚ ਗੁਰਮੁਖੀ ਲਿਪੀ ਦੇ ਢਾਂਚੇ ਬਾਰੇ ਸ਼ਾਹਮੁਖੀ ਢਾਂਚੇ ਦੀ ਤੁਲਨਾ ਕਰਦੇ ਹੋਏ ਸ਼ਾਹਮੁਖੀ ਨੂੰ ਸਿਖਾਉਣ ਦਾ ਯਤਨ ਕੀਤਾ ਗਿਆ |

Description

ਆਓ ਸ਼ਾਹਮੁਖੀ ਸਿੱਖੀਏ / Auo Shahmukhi Sikhiye

ਜਸਪਾਲ ਘਈ
ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੋਵਾਂ ਦੀ ਮਾਂ ਬੋਲੀ ਪੰਜਾਬੀ ਹੈ ਪਰ ਦੋਵਾਂ ਦੀਆਂ ਲਿਪੀਆਂ ਵੱਖੋ ਵੱਖ ਹਨ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਤੇ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਪ੍ਰਚਲਤ ਹੈ। ਦੋਵਾਂ ਲਿਪੀਆਂ ਦੀ ਜਾਣਕਾਰ ਪੀੜੀ ਹੌਲੀ – ਹੌਲੀ ਖਤਮ ਹੁੰਦੀ ਜਾ ਰਹੀ ਹੈ ਤੇ ਨਵੀਂ ਪੀੜੀ ਦੂਜੇ ਪਾਸੇ ਦੀ ਲਿਪੀ ਤੋਂ ਅਸਲੋਂ ਅਨਜਾਣ ਹੈ । ਸਿੱਟੇ ਵਜੋਂ ਇਧਰਲੇ ਉਧਰਲਿਆਂ ਦਾ ਲਿਖਿਆ ਨਹੀਂ ਪੜ੍ਹ ਸਕਦੇ ਉਧਰਲੇ ਇਧਰ ਦਾ ਲਿਖਿਆ । ਇਸਦਾ ਨੁਕਸਾਨ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਹੋ ਰਿਹਾ ਇਹ ਕਿਤਾਬ ਉਹਨਾਂ ਲੋਕਾਂ ਨੂੰ ਸ਼ਾਹਮੁਖੀ ਸਿਖਾਉਣ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ ਜੋ ਆਸਾਨ ਤਰੀਕੇ ਨਾਲ ਸ਼ਾਹਮੁਖੀ ਸਿਖਣਾ ਚਾਹੁੰਦੇ ਹਨ । ਇਸ ਕਿਤਾਬ ਵਿੱਚ ਗੁਰਮੁਖੀ ਲਿਪੀ ਦੇ ਢਾਂਚੇ ਬਾਰੇ ਸ਼ਾਹਮੁਖੀ ਢਾਂਚੇ ਦੀ ਤੁਲਨਾ ਕਰਦੇ ਹੋਏ ਸ਼ਾਹਮੁਖੀ ਨੂੰ ਸਿਖਾਉਣ ਦਾ ਯਤਨ ਕੀਤਾ ਗਿਆ | ਇਸ ਕਿਤਾਬ ਦੇ ਸਬਕ ਫੇਸਬੁੱਕ ‘ਤੇ ਵੀ ਲੜੀਵਾਰ ਪੋਸਟ ਕੀਤੇ ਜਾਂਦੇ ਰਹੇ ਹਨ ਤੇ ਕਾਫੀ ਚੰਗਾ ਹੁੰਗਾਰਾ ਹਾਸਿਲ ਕਰਦੇ ਰਹੇ ਹਨ। ਸ਼ਾਹਮੁਖੀ ਸਿੱਖਣ ਦੇ ਜਗਿਆਸੂਆਂ ਦੀ ਜ਼ੋਰਦਾਰ ਮੰਗ ਤੇ ਇਹ ਸਬਕ ਲੜੀ ਨੂੰ ਕਿਤਾਬੀ ਰੂਪ ਵਿੱਚ ਛਾਪਿਆ ਗਿਆ ਉਮੀਦ ਹੈ । ਪੰਜਾਬੀ ਪਿਆਰਿਆਂ ਨੂੰ ਇਹ ਯਤਨ ਪਸੰਦ ਆਵੇਗਾ।

Reviews

There are no reviews yet.

Be the first to review “ਆਓ ਸ਼ਾਹਮੁਖੀ ਸਿੱਖੀਏ / Auo Shahmukhi Sikhiye”

Your email address will not be published. Required fields are marked *