ਮਿੱਟੀ ਦੇ ਜਾਏ / Mitti De Jaye

200.00

ਮਿੱਟੀ ਦੇ ਜਾਏ / Mitti De Jaye
ਵਿਕਰਮ ਚੀਮਾ
ਵਿਕਰਮ ਦਾ ਕਾਵਿ ਹੇਰਵੇ ਤੇ ਉਦਰੇਵੇਂ ਦਾ ਭਾਵਕ ਪੈਗਾਮ ਹੈ । ਕਵੀ ਵਿਕਰਮ ਵਰਤਮਾਨ ਵਿੱਚ ਖਲੋ ਕੇ ਭਵਿੱਖ ਵੱਲ ਪਿੱਠ ਕਰ ਅਤੀਤ ਵੱਲ ਨੂੰ ਔਲਦਾ ਹੈ, ਕਿਉਂਕਿ ਉਸਨੂੰ ਪੂੰਜੀਵਾਦੀ ਭੱਠੀ ਵਿੱਚ ਭੁੱਜੇ ਵਰਤਮਾਨ। ਵਿਅਕਤੀ । ਵਸਤ ਵਰਤਾਰੇ ਸਭ ਕਰੂਪੇ ਜਾਪਦੇ ਹਨ। ਉਸ ਨੂੰ ਪੂੰਜੀਵਾਦੀ ਯੁੱਗ ਦੀਆਂ ਗੈਰ – ਭਾਵੁਕ ਅਪੀਲਾਂ ਤੇ ਦਲੀਲਾਂ ਪੂੰਜੀਵਾਦੀ ਯੁੱਗ ਦੀਆਂ ਗੈਰ ਮਾਨਵੀ ਅਲਾਮਤਾਂ ਪਰੇਸ਼ਾਨ ਕਰਦੀਆਂ ਹਨ। ਜਿਸ ਦੇ ਮੱਦੇ ਨਜ਼ਰ ਉਸਨੂੰ ਭਵਿੱਖ ਦੀ ਬਜਾਏ ਅਤੀਤ ਵੱਲ ਪਰਤਣਾ ਜਿ਼ਆਦਾ ਸਕੂਨ ਦਿੰਦਾ । ਉਸ ਨੂੰ ਅਤੀਤ ਦੀ ਬੁੱਕਲ ਦਾ ਨਿੱਘ ਵਾਰ-ਵਾਰ ਚੇਤੇ ਆਉਂਦਾ । ਇਸੇ ਲਈ ਉਹ ਬੀਤੇ ਨੂੰ ਆਵਾਜ਼ਾਂ ਮਾਰਦਾ । ਉਹ ਅਤੀਤ ਦੇ ਗਰਭ ਦੇ ਵਿੱਚ ਲੁਕੀ ਇਛਾਈ ਦੇ ਅਹਿਸਾਸ ਭਾਵੁਕਤਾ ਮਨੁੱਖਾਵਾਦੀ ਕਦਰਾਂ ਕੀਮਤਾਂ , ਮੋਹ ਪਿਆਰ ਦੀਆਂ ਤੰਦਾਂ ਨੂੰ ਵਾਰ-ਵਾਰ ਚੇਤੇ ਕਰਦਾ ਅਤੀਤ ਨੂੰ ਵਰਤਮਾਨ ਵਿੱਚ ਉਲਝਾਉਣ ਦੀ ਉਲਥਾਉਣ ਦੀ ਕੋਸ਼ਿਸ਼ ਕਰਦਾ- ਡਾਕਟਰ ਸਵਾਮੀ ਸਰਬਜੀਤ 

Description

Reviews

There are no reviews yet.

Be the first to review “ਮਿੱਟੀ ਦੇ ਜਾਏ / Mitti De Jaye”

Your email address will not be published. Required fields are marked *