ਅਕਾਲੀ ਮੋਰਚਿਆਂ ਦਾ ਇਤਿਹਾਸ / Akali Morchiyan Da Itihas

595.00

‘ਅਕਾਲੀ ਮੋਰਚਿਆਂ ਦਾ ਇਤਿਹਾਸ’ ਬੜੀ ਖੋਜ ਕਰਕੇ ਲਿਖਿਆ ਗਿਆ ਹੈ । ਇਹ ਖੋਜ ਅੱਜ ਦੇ ਮਿਆਰਾਂ ਤੇ ਪੂਰੀ ਤਰ੍ਹਾਂ ਤੁੱਲਦਾ ਹੈ। ਜਿਹੜੀ ਸਮੱਗਰੀ ਵੀ ਇਸ ਇਤਿਹਾਸ ਸਬੰਧੀ ਮੌਜੂਦ ਹੈ , ਸਭ ਲੱਭੀ ਗਈ ਅਤੇ ਚੰਗੀ ਤਰ੍ਹਾਂ ਘੋਖ ਕਰਕੇ ਵਰਤੀ ਗਈ । ਪੁਸਤਕ ਦੇ ਕੁਝ ਕਾਂਡ ‘ ਸੀਸ ਗੰਜ ਗੁਰਦੁਆਰਾ ਗਜ਼ਟ । ਕੌਮੀ ਏਕਤਾ ਤੇ ਕੁਝ ਹੋਰ ਪੱਤਰਾਂ ਵਿੱਚ ਛਪ ਚੁੱਕੇ ਹਨ ਅਤੇ ਵਡਿਆਏ ਗਏ ਹਨ। ਸਰਦਾਰ ਮੰਗਲ ਸਿੰਘ ਬੀਏ ਅਕਾਲੀ ਨੇ ਪੁਸਤਕ ਦਾ ਤਿੰਨ ਚੌਥਾਈ ਹਿੱਸਾ ਪੜਿਆ / ਸੁਣਿਆ ਸੀ ਤੇ ਲੇਖਕ ਦੀ ਮਿਹਨਤ ਦੀ ਦਾਦ ਦਿੱਤੀ ਸੀ। ਲੇਖਕ ਨੇ ਇਸ ਪੁਸਤਕ ਦਾ ਆਧਾਰ ਵਧੇਰੇ ਕਰਕੇ ਨੈਸ਼ਨਲ ਆਰਕਾਈਵਸ ਆਫ ਇੰਡੀਆ ਦੀਆਂ ਸਰਕਾਰੀ ਫਾਈਲਾਂ ਉੱਤੇ ਰੱਖਿਆ ਹੈ। ਅਤੇ ਬ੍ਰਿਟਿਸ਼ ਹਾਕਮਾਂ ਦੀ ਗੁਰਦੁਆਰਾ ਉੱਤੇ ਜੱਫਾ ਮਾਰੀ ਰੱਖਣ ਅਤੇ ਉਹਨਾਂ ਨੂੰ ਆਪਣੇ ਰਾਜ ਦੀ ਮਜਬੂਤੀ ਲਈ ਵਰਤਣ ਦੀ ਪਾਲਸੀ ਨੂੰ ਚੰਗੀ ਤਰ੍ਹਾਂ ਨੰਗਾ ਕੀਤਾ ਹੈ ਅਤੇ ਸਾਬਤ ਕੀਤਾ ਹੈ ਕਿ ਹਾਕਮ ਅੰਗਰੇਜ਼ ਹਾਕਮਾਂ ਦੇ ਜ਼ੁਬਾਨ ਦੇ ਕਥਨ ਵੱਖਰੇ ਸਨ ਅਤੇ ਅਮਲ ਉਨਾਂ ਦੇ ਕਥਨਾਂ ਤੋਂ ਬਿਲਕੁਲ ਵੱਖਰੇ ਤੇ ਉਲਟ । ਪੁਸਤਕ ਨਨਕਾਣਾ ਸਾਹਿਬ ਦੇ ਕਤਲੇਆਮ ਵਿੱਚੋਂ ਜਿਹੜੀ ਸਾਜ਼ਿਸ਼ ਕੰਮ ਕਰ ਰਹੀ ਹੈ ਉਹ ਅਫਸਰਾਂ ਦੇ ਬਿਆਨਾਂ ਅਤੇ ਉਨਾਂ ਦੇ ਵਿਰੋਧਾਂ ਵਿੱਚੋਂ ਸਾਬਿਤ ਕੀਤੀ ਗਈ ਹੈ ਅਤੇ ਜੈਤੋ ਵਿੱਚ 5 ਸ਼ਹੀਦੀ ਜਥੇ ਉੱਤੇ ਹਥਿਆਰਬੰਦ ਹੋਣ ਦਾ ਇਲਜ਼ਾਮ ਅਫਸਰਾਂ ਦੀ ਆਪਣੀ ਜੁਬਾਨੀ ਝੂਠਾ ਸਾਬਤ ਕੀਤਾ ਗਿਆ ਹੈ। ਪੁਸਤਕ ਅੰਗਰੇਜ਼ ਰਾਜ ਅਤੇ ਸ਼੍ਰੋਮਣੀ ਕਮੇਟੀ ਦੀਆਂ ਪਾਲਸੀਆਂ ਦੇ ਟਕਰਾਅ ਦਾ ਇਤਿਹਾਸ ਹੈ। ਇਹ ਟਕਰਾਅ ਵਿੱਚ ਅੰਤਿਮ ਫਤਿਹ ਸ਼੍ਰੋਮਣੀ ਕਮੇਟੀ ਦੀ ਹੁੰਦੀ ਹੈ। ਪੜਦਿਆਂ ਪੜਦਿਆਂ ਹੀ ਪਤਾ ਲੱਗਦਾ ਜਾਂਦਾ ਹੈ ਕਿ ਪੁਸਤਕ ਵਿੱਚ ਕਿੰਨਾ ਕੁਝ ਨਵਾਂ ਤੇ ਸਿੱਖਿਆ ਭਰਪੂਰ ਹੈ।

Description

ਅਕਾਲੀ ਮੋਰਚਿਆਂ ਦਾ ਇਤਿਹਾਸ / Akali Morchiyan Da Itihas

ਸੋਹਣ ਸਿੰਘ ਜੋਸ਼ / Sohan Singh Josh

Reviews

There are no reviews yet.

Be the first to review “ਅਕਾਲੀ ਮੋਰਚਿਆਂ ਦਾ ਇਤਿਹਾਸ / Akali Morchiyan Da Itihas”

Your email address will not be published. Required fields are marked *