Description
ਹੈਲਥ ਗਾਈਡ
ਆਮ ਬਿਮਾਰੀਆਂ ਬਾਰੇ ਖਾਸ ਜਾਣਕਾਰੀ
12 ਤੋਂ ਵੱਧ ਬਿਮਾਰੀਆਂ ਬਾਰੇ ਜਾਣਕਾਰੀ , ਰੋਕਥਾਮ , ਘਰੇਲੂ ਇਲਾਜ , ਬਚਾਅ , ਡਾਕਟਰ ਨੂੰ ਕਦੋਂ ਦਿਖਾਈਏ
ਗੁਰਪ੍ਰੀਤ ਸਿੰਘ ਧੁੱਗਾ , ਐਮਡੀ ਡਿਪਲੋਮੈਟ ਅਮਰੀਕਨ ਬੋਰਡ ਮੈਡੀਕਲ ਸਪੈਸ਼ੀਐਲਿਟੀਜ਼
ਡਾਕਟਰ ਧੁੱਗਾ ਕੈਲੀਫੋਰਨੀਆ ਯੂਐਸਏ ਵਿੱਚ ਬਤੌਰ ਚੀਫ ਮੈਡੀਕਲ ਟਰੈਕਟਰ ਵਜੋਂ ਕੰਮ ਕਰ ਰਹੇ ਹਨ ਉਹ ਅਮਰੀਕਨ ਬੋਰਡ ਆਫ ਮੈਡੀਕਲ ਸਪੈਸ਼ਲਟੀਜ ਦੇ ਡਿਪਲੋਮੈਟ ਹਨ ਅਤੇ ਮੈਡੀਸਨ ਤੇ ਪੋਲੀਟਵ ਮੈਡੀਸਨ ਵਿੱਚ ਬੋਰਡ ਸਰਟੀਫਾਈਡ ਡਾਕਟਰ ਹਨ ਉਹਾਂ ਨੂੰ ਸੀਨੀਅਰ ਹੈਲਥ ਹੀਰੋ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ । ਡਾਕਟਰ ਧੁੱਗਾ ਨੇ ਆਪਣੀ ਮੁੱਢਲੀ ਮੈਡੀਕਲ ਸਿੱਖਿਆ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਪ੍ਰਾਪਤ ਕੀਤੀ । ਡਾਕਟਰ ਧੁੱਗਾ , ਕੈਲੀਫੋਰਨੀਆ ਦੇ ਫੇਅਰਫੀਲਡ ਸ਼ਹਿਰ ਵਿੱਚ ਬਤੌਰ ਚੇਅਰਮੈਨ ਪਲਾਨਿੰਗ ਕਮਿਸ਼ਨ ਸੇਵਾਵਾਂ ਨਿਭਾ ਚੁੱਕੇ ਹਨ । ਉਹ ਪੰਜਾਬੀ ਅਮੈਰੀਕਨ ਕਲਚਰ ਐਸੋਸੀਏਸ਼ਨ ਦੇ ਫਾਊਂਡਰ ਮੈਂਬਰ ਹਨ ,ਜੋ ਕਿ ਸਮਾਜ ਸੇਵਾ ਕਰਨ ਵਾਲੇ ਸੰਸਥਾ ਹੈ। ਇਹਨਾਂ ਦੀ ਲਿਖੀ ਕਿਤਾਬ 40 ਦਿਨ ਉੱਪਰ ਫਿਲਮ ਵੀ ਬਣ ਚੁੱਕੀ ਹੈ।






Reviews
There are no reviews yet.